ਮਾਰੂਥਲ ਵਿੱਚ ਪਿਆਰ ਦਾ ਮੌਸਮ

ਕੱਛੀ ਲੋਕਗੀਤ- ਜਿਸ ਵਿੱਚ ਪਿਆਰ ਹੈ, ਬਰਸਾਤ ਹੈ ਤੇ ਬੇਤਾਬੀ ਹੈ

15 ਜੁਲਾਈ 2023 | ਪ੍ਰਤਿਸ਼ਠਾ ਪਾਂਡਿਆ

ਆਪਣੇ ਹੀ ਵੈਰੀ ਹੋਣ ਜਦੋਂ

ਕੱਛ ਦੀ ਇੱਕ ਮੁਟਿਆਰ ਦੀਆਂ ਉਦਾਸੀਆਂ ਨੂੰ ਬਿਆਨ ਕਰਦਾ ਲੋਕਗੀਤ, ਜੋ ਵਿਆਹ ਤੋਂ ਬਾਅਦ ਆਪਣੇ ਹੀ ਪਰਿਵਾਰ ਨਾਲ਼ ਦੂਰੀ ਜਿਹੀ ਮਹਿਸੂਸ ਕਰਨ ਲੱਗਦੀ ਹੈ

21 ਜੂਨ 2023 | ਪ੍ਰਤਿਸ਼ਠਾ ਪਾਂਡਿਆ

ਕੱਛ : ਭਰੋਸੇ ਤੇ ਸਾਂਝ-ਭਿਆਲ਼ੀ ਦੇ ਮੀਨਾਰ

ਇੱਥੇ ਪੇਸ਼ ਗੀਤ ਇੱਕ ਅਜਿਹੇ ਇਲਾਕੇ ਦਾ ਲੋਕਗੀਤ ਹੈ ਜਿਹਨੇ ਖਿੱਤੇ ਵਿੱਚ ਤਮਾਮ ਸਿਆਸੀ ਉਥਲ-ਪੁਥਲ ਦੇ ਬਾਵਜੂਦ ਵੀ ਸੰਗੀਤ, ਵਾਸਤੂਕਲਾ ਤੇ ਸੱਭਿਆਚਾਰ ਵਿੱਚ ਆਪਣੀਆਂ ਸਮਕਾਲੀ ਪਰੰਪਰਾਵਾਂ ਨੂੰ ਸਾਂਭੀ ਰੱਖਿਆ ਹੈ। ਭਗਤੀ-ਭਾਵਨਾ ਨੂੰ ਪ੍ਰਗਟਾਉਂਦੇ ਇਸ ਗੀਤ ਵਿੱਚ ਰੇਗਿਸਤਾਨ ਦੀ ਵਿਲੱਖਣ ਮਹਿਕ ਵੀ ਮਿਲ਼ਦੀ ਹੈ

25 ਮਈ 2023 | ਪ੍ਰਤਿਸ਼ਠਾ ਪਾਂਡਿਆ

ਮੈਂ ਚਿੜੀ, ਮੈਂ ਪ੍ਰਾਹੁਣੀ

ਵਿਆਹ ਤੋਂ ਬਾਅਦ ਆਪਣੇ ਮਾਪਿਆਂ ਦੇ ਘਰੋਂ ਵਿਦਾ ਹੋ ਰਹੀ ਇੱਕ ਮੁਟਿਆਰ ਦੀਆਂ ਭਾਵਨਾਵਾਂ ਇਸ ਕੱਛੀ ਗੀਤ ਰਾਹੀਂ ਪ੍ਰਗਟ ਹੁੰਦੀਆਂ ਹਨ

14 ਮਈ 2023 | ਪ੍ਰਤਿਸ਼ਠਾ ਪਾਂਡਿਆ

ਜਿੱਥੇ ਔਰਤਾਂ ਮੁਕਤੀ ਦੇ ਗੀਤ ਗਾਉਂਦੀਆਂ ਨੇ

ਇਸ ਲੋਕਗੀਤ ਅੰਦਰ ਕੱਛ ਦੀਆਂ ਪੇਂਡੂ ਔਰਤਾਂ ਜਾਇਦਾਦ ਵਿੱਚ ਬਰਾਬਰ ਦੇ ਹਿੱਸੇ ਲਈ ਅਵਾਜ਼ ਬੁਲੰਦ ਕਰ ਰਹੀਆਂ ਹਨ

8 ਅਪ੍ਰੈਲ 2023 | ਪ੍ਰਤਿਸ਼ਠਾ ਪਾਂਡਿਆ

ਕੱਛ: ਵਿਯੋਗ ਅਤੇ ਝੀਲ਼ ਦਾ ਕਿਨਾਰਾ

ਭੁਜ ਦੀ ਪਿੱਠਭੂਮੀ 'ਤੇ ਅਧਾਰਤ ਕੱਛ ਦੇ ਇਸ ਲੋਕ ਗੀਤ ਦੇ ਬੋਲਾਂ ਅੰਦਰ ਪਿਆਰ ਅਤੇ ਤਾਂਘ ਨੂੰ ਕੈਦ ਕੀਤਾ ਗਿਆ ਹੈ। ਪਾਰੀ 'ਤੇ ਚੱਲ ਰਹੀ ਕੱਛ ਦੇ ਲੋਕ ਗੀਤਾਂ ਦੀ ਲੜੀ ਦਾ ਇਹ ਦੂਜਾ ਗੀਤ ਹੈ

25 ਫ਼ਰਵਰੀ 2023 | ਪ੍ਰਤਿਸ਼ਠਾ ਪਾਂਡਿਆ

ਕੱਛ ਦਾ ਮਿਠੜਾ ਪਾਣੀ: ਰਣ ਦੇ ਲੋਕ ਗੀਤ

ਗੁਜਰਾਤ ਦੇ ਉੱਤਰ-ਪੱਛਮੀ ਖਿੱਤੇ ਦਾ ਇੱਕ ਲੋਕਗੀਤ, ਜੋ ਕੱਛ ਦੀ ਲੋਕਾਈ ਦੀ ਗੱਲ ਕਰਦਾ ਹੈ ਅਤੇ ਕੱਛ ਦੇ ਸੱਭਿਆਚਾਰ ਦਾ ਜਸ਼ਨ ਮਨਾਉਂਦਾ ਹੈ

6 ਫ਼ਰਵਰੀ 2023 | ਪ੍ਰਤਿਸ਼ਠਾ ਪਾਂਡਿਆ

Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur