26. ਅਲੋਪ ਹੁੰਦੀਆਂ ਅਵਾਜ਼ਾਂ, ਥੁੜ੍ਹਦੇ ਜਾਂਦੇ ਸ਼ਬਦ
ਮਾਤ-ਭਾਸ਼ਾ ਦਾ ਪਹਿਲਾਲਫ਼ਜ਼ ਅਸੀਂ ਆਪਣੀ ਮਾਂਕੋਲ਼ੋਂ ਸਿੱਖਦੇ ਹਾਂ ਫਿਰ ਸਾਡੇਜੀਵਨ ਵਿੱਚ ਕਿਤਾਬਾਂ ਆਉਂਦੀਆਂਹਨ ਜੋ ਸਾਨੂੰ ਅੱਗੇਤੋਂ ਹੋਰ ਅੱਗੇ ਲੈਜਾਂਦੀਆਂ ਹਨ ਪਰ ਬਚਪਨਦੀਆਂ ਯਾਦਾਂ, ਉਹ ਅਵਾਜ਼ਾਂ ਤੇਉਹ ਅਲਫ਼ਾਜ਼ ਜੋ ਫੇਰੀ ਵਾਲ਼ੇਕੱਢਦੇ ਸਨ, ਅੱਜ ਸਾਨੂੰਕਿਸੇ ਕਿਤਾਬ 'ਚੋਂ ਨਹੀਂ ਮਿਲ਼ਦੇ।ਸੋ ਅੱਜ ਕੌਮਾਂਤਰੀ ਮਾਤ-ਭਾਸ਼ਾ ਦਿਵਸ 'ਤੇਪਾਰੀਭਾਸ਼ਾ ਉਹ ਅਲਫ਼ਾਜ਼, ਉਹਅਵਾਜ਼ਾਂ ਚੇਤੇ ਕਰ ਰਹੀਹੈ ਜੋ ਮੁਹੱਲੇ ਦੀਸ਼ਾਂਤੀ ਨੂੰ ਤੋੜਦੇ ਹੋਏਵੀ ਸਾਡੇ ਭਾਈਚਾਰੇ, ਸਾਡੀਮਾਤ-ਭਾਸ਼ਾ ਨੂੰ ਜ਼ਿੰਦਾਰੱਖਦੀਆਂ ਸਨ
21 ਫਰਵਰੀ 2026 | ਪਾਰੀਭਾਸ਼ਾ ਟੀਮ



























