1 ਮਈ, ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ, ਪਾਰੀ ਪਾਠਕਾਂ ਲਈ ਭਾਰਤ ਵਿੱਚ ਕਾਮਿਆਂ ਦੀ ਸਥਿਤੀ ਬਾਰੇ ਚਾਰ ਮਹੱਤਵਪੂਰਨ ਰਿਪੋਰਟਾਂ ਲਿਆਈ ਹੈ। ਗ੍ਰਾਫਿਕ ਰਾਹੀਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਨੇ ਕਿਰਤੀ ਲੋਕਾਂ ਨੂੰ ਦਰਪੇਸ਼ ਅਸਮਾਨਤਾਵਾਂ ਅਤੇ ਉਨ੍ਹਾਂ ਦੇ ਸੰਘਰਸ਼ਾਂ 'ਤੇ ਚਾਨਣਾ ਪਾਇਆ
ਘਰੇਲੂ ਖਰਚ ਸਰਵੇਖਣ 2022-23 (ਅਗਸਤ 2022-ਜੁਲਾਈ 2023) ਦੀ ਤੱਥ ਸ਼ੀਟ
*****
ਕਿਸਾਨ ਮਜ਼ਦੂਰ ਆਯੋਗ (ਕੇਐੱਮਸੀ): ਖੇਤੀਬਾੜੀ ਅਤੇ ਅਲਾਇਡ (ਸਬੰਧਤ) ਖੇਤਰਾਂ ਲਈ ਏਜੰਡਾ 2024
ਭਾਰਤ ਵਿੱਚ ਆਮਦਨ ਅਤੇ ਦੌਲਤ ਦੀ ਅਸਮਾਨਤਾ, 1922-2023: ਅਰਬਪਤੀਆਂ ਦਾ ਉਭਾਰ
ਭਾਰਤ ਰੁਜ਼ਗਾਰ ਰਿਪੋਰਟ 2024: ਨੌਜਵਾਨ ਰੁਜ਼ਗਾਰ, ਸਿੱਖਿਆ ਤੇ ਕੁਸ਼ਲਤਾ
ਗ੍ਰਾਫ਼ਿਕਸ ਰਿਕਿਨ ਸਨਕਲੇਚਾ ਵੱਲੋਂ ਤਿਆਰ ਕੀਤਾ ਗਿਆ
ਤਰਜਮਾ: ਕਮਲਜੀਤ ਕੌਰ
The PARI Library team of Dipanjali Singh, Swadesha Sharma and Siddhita Sonavane curate documents relevant to PARI's mandate of creating a people's resource archive of everyday lives.
Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.