brick-by-brick-the-slow-road-to-compensation-pa

Balangir, Odisha

Jul 14, 2023

ਮੁਆਵਜ਼ੇ ਖ਼ਾਤਰ ਇੱਟ ਵਾਂਗਰ ਤੱਪਦੇ ਭੱਠਾ ਮਜ਼ਦੂਰ

ਕੰਮ ਦੀ ਤਲਾਸ਼ ਵਿੱਚ ਉੜੀਸਾ ਤੋਂ ਦੂਜੇ ਰਾਜਾਂ ਵਿੱਚ ਪ੍ਰਵਾਸ ਕਰਨ ਵਾਲ਼ੇ ਪ੍ਰਵਾਸੀ ਕਾਮੇ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਵੱਖ-ਵੱਖ ਸਹੂਲਤਾਂ ਦੇ ਹੱਕਦਾਰ ਹਨ। ਪਰ ਇੱਕ ਤਾਂ ਇਹਨਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਹੁਤ ਮੁਸ਼ਕਿਲ ਹੈ ਅਤੇ ਪੱਲੇ ਪੈਂਦੀ ਹੈ ਕਦੇ ਨਾ ਮੁੱਕਣ ਵਾਲ਼ੀ ਉਡੀਕ

Want to republish this article? Please write to [email protected] with a cc to [email protected]

Author

Anil Sharma

ਅਨਿਲ ਸ਼ਰਮਾ ਕੰਤਾਬਾਂਜੀ ਕਸਬਾ, ਓਡੀਸਾ ਅਧਾਰਤ ਵਕੀਲ ਹਨ ਅਤੇ ਪ੍ਰਧਾਨ ਮੰਤਰੀ ਦੇ ਸ਼ਹਿਰੀ ਵਿਕਾਸ ਫੈਲੋ ਸਕੀਮ, ਮੰਤਰਾਲਾ ਸ਼ਹਿਰੀ ਵਿਕਾਸ, ਭਾਰਤ ਸਰਕਾਰ ਦੇ ਸਾਬਕਾ ਫੈਲੋ ਹਨ।

Editor

S. Senthalir

ਐੱਸ. ਸੇਂਥਾਲੀਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸੀਨੀਅਰ ਸੰਪਾਦਕ ਅਤੇ 2020 ਪਾਰੀ ਫੈਲੋ ਹੈ। ਉਹ ਲਿੰਗ, ਜਾਤ ਅਤੇ ਮਜ਼ਦੂਰੀ ਦੇ ਜੀਵਨ ਸਬੰਧੀ ਰਿਪੋਰਟ ਕਰਦੀ ਹੈ। ਸੇਂਥਾਲੀਰ ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਚੇਵੇਨਿੰਗ ਸਾਊਥ ਏਸ਼ੀਆ ਜਰਨਲਿਜ਼ਮ ਪ੍ਰੋਗਰਾਮ ਦਾ 2023 ਦੀ ਫੈਲੋ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।