ਬਹਾਨਾ-ਜੋ-ਵੀ-ਹੋਵੇ-ਨਿਸ਼ਾਨਾ-ਸਿਰਫ਼-ਕੋਲ਼ਾ

Korba, Chhattisgarh

Nov 13, 2022

ਬਹਾਨਾ ਜੋ ਵੀ ਹੋਵੇ ਨਿਸ਼ਾਨਾ ਸਿਰਫ਼ ਕੋਲ਼ਾ

ਸਥਾਨਕ ਆਦਿਵਾਸੀ ਸਮੂਹਾਂ ਤੇ ਵਾਤਾਵਰਣਕ ਕਾਰਕੁੰਨਾਂ ਦੇ ਵਿਰੋਧ ਦੇ ਬਾਵਜੂਦ, ਸਰਕਾਰ ਦੁਆਰਾ ਜਲਦਬਾਜ਼ੀ ਵਿੱਚ ਕੋਲ਼ਾ ਬਲਾਕਾਂ ਦੀ ਨੀਲਾਮੀ ਕਾਰਨ ਛੱਤੀਸਗੜ੍ਹ ਦੇ ਹਸਦੇਵ ਅਰੰਡ ਜੰਗਲ ਖੰਡ ਇਲਾਕੇ 'ਤੇ ਖ਼ਤਰਾ ਮੰਡਰਾਉਣ ਲੱਗਿਆ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Chitrangada Choudhury

ਚਿਤਰਾਂਗਦਾ ਚੌਧਰੀ ਇੱਕ ਸੁਤੰਤਰ ਪੱਤਰਕਾਰ ਹਨ ਤੇ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਕੋਰ ਗਰੁੱਪ ਦੀ ਮੈਂਬਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।