a-village-erased-from-the-map-pa

Lahaul and Spiti, Himachal Pradesh

Dec 05, 2025

ਇਓਂ ਵੀ ਕੋਈ ਪਿੰਡ ਨਕਸ਼ੇ ਤੋਂ ਗਾਇਬ ਹੋ ਸਕਦਾ ਹੈ!

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਘਾਟੀ ਦਾ ਪਿੰਡ, ਲਿੰਡੂਰ ਜ਼ਮੀਨ ਧੱਸਦੇ ਜਾਣ ਕਾਰਨ ਬਰਬਾਦੀ ਵੱਲ ਨੂੰ ਵੱਧ ਰਿਹਾ ਹੈ। ਲਗਾਤਾਰ ਖਿਸਕਦੀ ਜ਼ਮੀਨ ਕਾਰਨ ਦਰਜਨਾਂ ਏਕੜ ਦੇ ਬਾਗ਼ ਅੱਜ ਲੱਭਦੇ ਨਹੀਂ ਤੇ ਨਾ ਹੀ ਪੀੜ੍ਹੀਆਂ ਤੋਂ ਕੀਤੀ ਮਿਹਨਤ ਹੀ ਕਿਤੇ ਨਜ਼ਰੀਂ ਪੈਂਦੀ ਹੈ

Want to republish this article? Please write to [email protected] with a cc to [email protected]

Author

Anuj Behal

ਅਨੁਜ ਬਹਿਲ ਭਾਰਤ ਦੇ ਇੱਕ ਸੁਤੰਤਰ ਪੱਤਰਕਾਰ ਤੇ ਸ਼ਹਿਰੀ ਖ਼ੋਜਾਰਥੀ ਹਨ। ਉਹ ਸ਼ਹਿਰੀ ਅਸਮਾਨਤਾ, ਪ੍ਰਵਾਸ ਤੇ ਜਲਵਾਯੂ ਤਬਦੀਲੀ ਵਿਚਲੇ ਸਬੰਧਾਂ 'ਤੇ ਅਧਿਐਨ ਕਰ ਰਹੇ ਹਨ।

Author

Rohit Prashar

ਰੋਹਿਤ ਪਰਾਸ਼ਰ ਇੱਕ ਪੱਤਰਕਾਰ ਤੇ ਲੇਖਕ ਹਨ। ਉਹ ਭਾਰਤ ਦੇ ਜਲਵਾਯੂ ਤੇ ਵਿਕਾਸ ਨਾਲ਼ ਜੁੜੇ ਮਸਲਿਆਂ 'ਤੇ ਰਿਪੋਰਟਿੰਗ ਕਰਦੇ ਹਨ। ਟੇਰੀ ਮੀਡਿਆ ਫੈਲੋਸ਼ਿਪ ਤਹਿਤ ਹਿਮਾਲਿਆਈ ਖੇਤਰਾਂ ਵਿੱਚ ਜਲਵਾਯੂ ਤਬਦੀਲੀ 'ਤੇ ਰਿਪੋਰਟਿੰਗ ਲਈ ਉਨ੍ਹਾਂ ਨੂੰ ਬਤੌਰ ਰਿਸਰਚ ਫੈਲੋ ਚੁਣਿਆ ਗਿਆ ਹੈ।

Editor

Kavitha Iyer

ਕਵਿਥਾ ਅਈਅਰ 20 ਸਾਲਾਂ ਤੋਂ ਪੱਤਰਕਾਰ ਹਨ। ਉਹ ‘Landscapes Of Loss: The Story Of An Indian Drought’ (HarperCollins, 2021) ਦੀ ਲੇਖਕ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Video Editor

Sinchita Parbat

ਸਿੰਚਿਤਾ ਪਾਰਬਤ People’s Archive of Rural India ਦੀ ਸੀਨੀਅਰ ਵੀਡੀਓ ਐਡੀਟਰ ਹਨ ਅਤੇ ਇੱਕ ਸੁਤੰਤਰ ਫੋਟੋਗ੍ਰਾਫਰ ਤੇ ਡਾਕੂਮੈਂਟਰੀ ਫਿਲਮ ਨਿਰਮਾਤਾ ਹਨ। ਉਹਨਾਂ ਦੀਆਂ ਪਹਿਲੀਆਂ ਕਹਾਣੀਆਂ ਸਿੰਚਿਤਾ ਮਾਜੀ ਦੇ ਨਾਮ ਹੇਠ ਦਰਜ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।