ਬੈਰਕਪੁਰ-ਦੇ-ਸੰਖ-ਕਾਰੀਗਰ

North 24 Parganas, West Bengal

May 13, 2023

ਬੈਰਕਪੁਰ ਦੇ ਸੰਖ ਕਾਰੀਗਰ

ਕੋਲਕਾਤਾ ਦੇ ਉੱਤਰ ’ਚ ਪੈਂਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਕਾਰੀਗਰਾਂ ਦਾ ਇੱਕ ਸਮੂਹ ਰਲ਼ ਕੇ ਸੰਖ ਦੇ ਖੋਲ ਤੋਂ ਵਜਾਉਣ ਵਾਲ਼ੇ ਸੰਖ ਜਾਂ ਫਿਰ ਚੂੜੀਆਂ ਬਣਾਉਣ ਦਾ ਕੰਮ ਕਰਦਾ ਹੈ

Want to republish this article? Please write to zahra@ruralindiaonline.org with a cc to namita@ruralindiaonline.org

Student Reporter

Anish Chakraborty

ਅਨੀਸ਼ ਚੱਕਰਵਰਤੀ ਕਲਕੱਤਾ ਯੂਨੀਵਰਸਿਟੀ ਦੇ ਕਾਲਜ ਸਟਰੀਟ ਕੈਂਪਸ ਦਾ ਵਿਦਿਆਰਥੀ ਹੈ ਅਤੇ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਇੰਟਰਨ ਰਿਹਾ ਹੈ।

Editor

Archana Shukla

ਅਰਚਨਾ ਸ਼ੁਕਲਾ ਪਾਰੀ ਵਿਖੇ ਸਾਬਕਾ ਕਨਟੈਂਟ ਐਡੀਟਰ ਰਹੇ ਹਨ।

Editor

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।