patnas-kite-makers-caught-in-a-crosswind-pa

Patna, Bihar

Jul 24, 2024

ਪਟਨਾ: ਤੇਜ਼ ਬੁੱਲ੍ਹਿਆਂ ਵਿੱਚ ਫਸੀ ਪਤੰਗਸਾਜ਼ਾਂ ਦੀ ਡੋਰ

ਪਤੰਗ ਬਣਾਉਣ ਦੀ ਗੁੰਝਲਦਾਰ ਕਾਰੀਗਰੀ ਰੱਬੀ ਬਖ਼ਸ਼ ਹੈ। ਇਹ ਸੱਤ ਪੜਾਵਾਂ ਵਿੱਚ ਮੁਕੰਮਲ ਹੋਣ ਵਾਲ਼ੀ ਪ੍ਰਕਿਰਿਆ ਹੈ ਜਿਸ ਵਿੱਚ ਹੁਨਰ ਦੇ ਨਾਲ਼-ਨਾਲ਼ ਕਈ ਤਰ੍ਹਾਂ ਦੇ ਸਮਾਨਾਂ ਦੀ ਲੋੜ ਪੈਂਦੀ ਹੈ। ਬਿਹਾਰ ਦੀ ਰਾਜਧਾਨੀ ਪਟਨਾ ਤਿਲੰਗੀਆਂ (ਪਤੰਗਾਂ) ਦੇ ਗੜ੍ਹ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਤੇ ਇਸ ਕੰਮ ਵਿੱਚ ਮਾਹਰ ਲੋਕਾਂ ਦੀ ਖ਼ਾਸ ਪਛਾਣ ਵਜੋਂ ਵੀ, ਪਰ ਮੰਦਭਾਗੀਂ ਪਤੰਗਬਾਜ਼ੀ ਦੇ ਸ਼ੌਕ ਵਿੱਚ ਤੇਜ਼ੀ ਨਾਲ਼ ਗਿਰਾਵਟ ਆ ਰਹੀ ਹੈ

Want to republish this article? Please write to [email protected] with a cc to [email protected]

Author

Ali Fraz Rezvi

ਅਲੀ ਫਰਾਜ਼ ਰਿਜ਼ਵੀ ਇੱਕ ਸੁਤੰਤਰ ਪੱਤਰਕਾਰ ਅਤੇ ਥੀਏਟਰ ਕਲਾਕਾਰ ਹੈ। ਉਹ 2023 ਲਈ ਪਾਰੀ-ਐਮਐਮਐਫ ਫੈਲੋ ਵੀ ਹੈ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।