laad-haiko-pa

West Singhbhum District, Jharkhand

Feb 15, 2024

ਹੋ ਭਾਈਚਾਰੇ ਦਾ ਪਕਵਾਨ ਲਾਡ ਹਾਈਕੋ

ਹੋ ਭਾਈਚਾਰੇ ਦੇ ਕਿਸਾਨ ਬਿਰਸਾ ਹੇਂਬ੍ਰੌਮ ਮੱਛੀ ਦਾ ਪਕਵਾਨ ਤਿਆਰ ਕਰਦੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Text

Ritu Sharma

ਰਿਤੂ ਸ਼ਰਮਾ ਪਾਰੀ ਵਿਖੇ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੀ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ ਭਾਸ਼ਾ ਵਿਗਿਆਨ ਵਿੱਚ ਐਮ.ਏ. ਕੀਤੀ ਹੈ ਅਤੇ ਭਾਰਤ ਦੀਆਂ ਬੋਲੀਆਂ ਜਾਣ ਵਾਲ਼ੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਅਤੇ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੀ ਹਨ।

Video

Rahul Kumar

ਰਾਹੁਲ ਸ਼ਰਮਾ ਝਾਰਖੰਡ ਵਿੱਚ ਰਹਿੰਦੇ ਦਸਤਾਵੇਜ਼ੀ ਫਿਲਮਸਾਜ਼ ਅਤੇ ਮੈਮਰੀ ਮੇਕਰਜ਼ ਸਟੂਡੀਓ ਦੇ ਮੋਢੀ ਹਨ। ਉਹਨਾਂ ਨੂੰ ਗਰੀਨ ਹਬ ਇੰਡੀਆ ਅਤੇ ਲੈਟਸ ਡੌਕ ਵੱਲੋਂ ਫੈਲੋਸ਼ਿਪ ਮਿਲੀ ਹੈ ਅਤੇ ਉਹਨਾਂ ਨੇ ਭਾਰਤ ਪੇਂਡੂ ਰੁਜ਼ਗਾਰ ਫਾਊਂਡੇਸ਼ਨ ਨਾਲ ਕੰਮ ਕੀਤਾ ਹੈ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।