all-the-way-to-the-top-of-the-toddy-tree-pa

Samastipur, Bihar

Oct 05, 2023

ਭੁੱਖ ਹੀ ਖਿੱਚ ਲੈ ਜਾਂਦੀ ਹੈ ਖਜ਼ੂਰ ਦੀ ਟੀਸੀ ਤੱਕ

ਪ੍ਰਵਾਸ ਦੇ ਸੰਕਟ ਨਾਲ਼ ਜੂਝ ਰਹੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਅਜੈ ਮਹਾਤੋ ਨੇ ਪਿਛਾਂਹ ਰਹਿ ਕੇ ਕੰਮ ਕਰਨ ਨੂੰ ਚੁਣਿਆ। ਢਿੱਡ ਦੀ ਭੁੱਖ ਮਿਟਾਉਣ ਖ਼ਾਤਰ ਉਹ ਖਜ਼ੂਰ ਦੇ ਰੁੱਖਾਂ 'ਤੇ ਚੜ੍ਹ ਕੇ ਤਾੜੀ ਲਈ ਸਤ ਇਕੱਠੀ ਕਰਦੇ ਹਨ

Want to republish this article? Please write to [email protected] with a cc to [email protected]

Author

Umesh Kumar Ray

ਉਮੇਸ਼ ਕੁਮਾਰ ਰੇ 2025 ਦੇ ਤਕਸ਼ਿਲਾ-ਪਾਰੀ ਸੀਨੀਅਰ ਫੈਲੋ ਹਨ ਤੇ 2022 ਦੇ ਪਾਰੀ ਫੈਲੋ ਵੀ ਰਹੇ ਹਨ। ਬਿਹਾਰ ਦੇ ਸੁਤੰਤਰ ਪੱਤਰਕਾਰ ਉਮੇਸ਼ ਹਾਸ਼ੀਏ 'ਤੇ ਧੱਕੇ ਭਾਈਚਾਰਿਆਂ ਦੇ ਮੁੱਦਿਆਂ ਨੂੰ ਕਵਰ ਕਰਦੇ ਹਨ।

Editor

Dipanjali Singh

ਦੀਪਾਂਜਲੀ ਸਿੰਘ, ਪੀਪਲਜ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੀਨੀਅਰ ਸਹਾਇਕ ਸੰਪਾਦਕ ਹਨ। ਪਾਰੀ ਲਾਈਬ੍ਰੇਰੀ ਲਈ ਖੋਜ ਕਰਨ ਅਤੇ ਦਸਤਾਵੇਜ਼ ਸੰਭਾਲਣ ਦਾ ਕੰਮ ਵੀ ਉਹਨਾਂ ਦੇ ਜਿੰਮੇ ਹੈ।

Video Editor

Shreya Katyayini

ਸ਼੍ਰੇਯਾ ਕਾਤਯਾਈਨੀ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀਆਂ ਫ਼ਿਲਮਾਂ ਦੇ ਨਿਰਮਾਤਾ ਅਤੇ ਸੀਨੀਅਰ ਵੀਡੀਓ ਸੰਪਾਦਕ ਹਨ। ਉਹ ਇਲਸਟ੍ਰੇਸ਼ਨ ਵੀ ਕਰਦੀਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।