ਲੱਦਾਖ-ਟੀਕਾਕਰਨ-ਸਿਰੜੀ-ਸਿਹਤ-ਕਰਮੀਆਂ-ਬਦੌਲਤ-ਨੇਪਰੇ-ਚੜ੍ਹਦਾ-ਹੋਇਆ

Leh, Jammu and Kashmir

Oct 17, 2021

ਲੱਦਾਖ ਟੀਕਾਕਰਨ: ਸਿਰੜੀ ਸਿਹਤ-ਕਰਮੀਆਂ ਬਦੌਲਤ ਨੇਪਰੇ ਚੜ੍ਹਦਾ ਹੋਇਆ

ਲੇਹ ਦੇ ਸਿਹਤ-ਕਰਮੀ ਬੀਹੜ ਪਹਾੜਾਂ, ਕਠੋਰ ਮੌਸਮ ਦੀ ਮਾਰ, ਮਾੜੀ ਸੰਚਾਰ ਪ੍ਰਣਾਲੀ ਅਤੇ ਸਿਹਤ ਸੇਵਾਵਾਂ ਦਾ ਢੁੱਕਵਾਂ ਬੰਦੋਬਸਤ ਨਾ ਹੋਣ ਦੇ ਬਾਵਜੂਦ ਵੀ ਕੋਵਿਡ-19 ਸੰਕ੍ਰਮਣ ਨਾਲ਼ ਨਜਿੱਠਣ ਵਾਸਤੇ ਹਰ ਨਿੱਜੀ ਮੁਸ਼ਕਲਾਤ ਤੋਂ ਉਤਾਂਹ ਉੱਠਦੇ ਹੋਏ ਵੈਕਸੀਨੇਸ਼ਨ ਕਰਦੇ ਰਹੇ

Want to republish this article? Please write to [email protected] with a cc to [email protected]

Author

Ritayan Mukherjee

ਰਿਤਾਯਾਨ ਕੋਲਕਾਤਾ ਅਧਾਰਤ ਫੋਟੋਗ੍ਰਾਫਰ ਹਨ ਅਤੇ 2016 ਤੋਂ ਪਾਰੀ ਦਾ ਹਿੱਸਾ ਹਨ। ਉਹ ਤਿਬਤੀ-ਪਠਾਰਾਂ ਦੇ ਖਾਨਾਬਦੋਸ਼ ਆਜੜੀਆਂ ਦੀਆਂ ਜਿੰਦਗੀਆਂ ਨੂੰ ਦਰਸਾਉਂਦੇ ਦਸਤਾਵੇਜਾਂ ਦੇ ਦੀਰਘ-ਕਾਲੀਨ ਪ੍ਰੋਜੈਕਟਾਂ ਲਈ ਕੰਮ ਕਰ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।