ਕਟਕੇਟੀ-ਬੰਗਾਲ-ਤੋਂ-ਬੰਗਲੁਰੂ-ਤੱਕ-ਫਿੱਕੇ-ਪੈਂਦੇ-ਸੁਪਨੇ

Murshidabad, West Bengal

Sep 03, 2022

ਕਟਕੇਟੀ: ਬੰਗਾਲ ਤੋਂ ਬੰਗਲੁਰੂ ਤੱਕ, ਫਿੱਕੇ ਪੈਂਦੇ ਸੁਪਨੇ

ਇਹ ਫ਼ਿਲਮ ਕਟਕੇਟੀ ਦੇ ਰੰਗ-ਬਿਰੰਗੀ ਯਾਤਰਾ 'ਤੇ ਨਿਕਲ਼ੇ ਹੋਣ ਦਾ ਪਤਾ ਲਾਉਂਦੀ ਹੈ, ਜਿੱਥੇ ਮੁਰਿਸ਼ਦਾਬਾਦ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇਹਨੂੰ ਹੱਥੀਂ ਤਿਆਰ ਕੀਤਾ ਜਾਂਦਾ ਹੈ ਤੇ 2,000 ਕਿਲੋਮੀਟਰ ਦੂਰ ਸ਼ਹਿਰ ਦੀਆਂ ਸੜਕਾਂ 'ਤੇ ਵੇਚਿਆ ਜਾਂਦਾ ਹੈ

Want to republish this article? Please write to [email protected] with a cc to [email protected]

Author

Yashaswini Raghunandan

ਯਸ਼ਵਿਨੀ ਰਘੂਨੰਦਨ 2017 ਤੋਂ ਪਾਰੀ ਦੇ ਫੈਲੋ ਹਨ ਅਤੇ ਬੰਗਲੁਰੂ ਅਧਾਰਤ ਫ਼ਿਲਮ-ਮੇਕਰ ਵੀ ਹਨ।

Author

Aarthi Parthasarathy

ਆਰਤੀ ਪਾਰਥਾਸਾਰਤੀ ਬੰਗਲੌਰ-ਅਧਾਰਤ ਫ਼ਿਲਮ-ਮੇਕਰ ਅਤੇ ਲੇਖਿਕਾ ਹਨ। ਉਨ੍ਹਾਂ ਨੇ ਕਈ ਲਘੂ ਫ਼ਿਲਮਾਂ ਅਤੇ ਡਾਕਿਊਮੈਂਟਰੀਆਂ ਦੇ ਨਾਲ਼ ਨਾਲ਼ ਕੌਮਿਕ ਅਤੇ ਲਘੂ ਗ੍ਰਾਫ਼ਿਕ ਸਟੋਰੀਆਂ 'ਤੇ ਕੰਮ ਕੀਤਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।