the-tiger-chasing-superman-of-the-sundarbans-pa

South 24 Parganas, West Bengal

Aug 27, 2025

ਸੁੰਦਰਬਨ ਦੇ ਸੁਪਰਮੈਨ

ਸੁੰਦਰਬਨ ਵਿੱਚ ਬਾਘਾਂ ਦੇ ਮਨੁੱਖਾਂ ਉੱਪਰ ਹਮਲੇ ਦੀਆਂ ਖ਼ਬਰਾਂ ਬਾਕੀ ਦੇਸ਼ ਤੱਕ ਪਹੁੰਚਦੀਆਂ ਤਾਂ ਹਨ। ਪਰ ਉਹ ਜੋ ਮਨੁੱਖ ਨੂੰ ਇਨ੍ਹਾਂ ਚਾਰ ਪੈਰਾਂ ਵਾਲ਼ੇ ਜਾਨਵਰਾਂ ਤੋਂ ਬਚਾਉਂਦੇ ਹਨ ਅਦ੍ਰਿਸ਼ ਹੀ ਰਹਿ ਜਾਂਦੇ ਹਨ। ਪੇਸ਼ ਹੈ ਅਜਿਹੇ ਹੀ ਇੱਕ ਅਣਗੌਲੇ ਜਿਹੇ ਨਾਇਕ ਦੀ ਕਹਾਣੀ

Want to republish this article? Please write to [email protected] with a cc to [email protected]

Author

Arnab Dutta

ਅਰਨਬ ਦੱਤਾ ਕੋਲਕਾਤਾ ਵਿੱਚ ਪੱਤਰਕਾਰ ਹਨ ਜੋ ਵੱਖ ਵੱਖ ਡਿਜੀਟਲ ਮੀਡੀਆ ਪਲੇਟਫਾਰਮਾਂ, ਬੰਗਲਾ ਅਖਬਾਰ ਅਤੇ ਟੀਵੀ ਚੈਨਲਾਂ ਲਈ ਕੰਮ ਕਰਦੇ ਹਨ ਇੱਕ ਪੇਸ਼ੇਵਰ ਤਰਜਮਾਕਾਰ, ਔਰਨੋਬ ਬੰਗਲਾ ਭਾਸ਼ਾ ਵਿੱਚ ਮਿੰਨੀ ਕਹਾਣੀਆਂ ਵੀ ਲਿਖਦੇ ਹਨ

Lead Illustration

Aunshuparna Mustafi

ਅੰਸ਼ੂਪਰਨਾ ਮੁਸਤਫੀ ਨੇ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਵਿੱਚ ਤੁਲਨਾਤਮਕ ਸਾਹਿਤ ਦਾ ਅਧਿਐਨ ਕੀਤਾ ਹੈ। ਉਹਨਾਂ ਦੀ ਦਿਲਚਸਪੀ ਦੇ ਖੇਤਰਾਂ ਵਿੱਚ ਕਹਾਣੀ ਸੁਣਾਉਣ ਦੇ ਤਰੀਕੇ, ਯਾਤਰਾ ਲਿਖਤਾਂ, ਵੰਡ ਦੇ ਬਿਰਤਾਂਤ ਅਤੇ ਔਰਤਾਂ ਦਾ ਅਧਿਐਨ ਸ਼ਾਮਲ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Editor

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।