birdman-and-boatman-of-nal-sarovar-pa

Ahmedabad, Gujarat

Oct 24, 2023

ਨਲ ਸਰੋਵਰ ਦੇ ਪੰਛੀ ਪ੍ਰੇਮੀ ਅਤੇ ਕਿਸ਼ਤੀ ਚਾਲਕ

ਗਨੀ ਸਾਮਾ ਨੇ ਆਪਣੀ ਨਜ਼ਰ ਪ੍ਰਵਾਸੀ ਪੰਛੀਆਂ ’ਤੇ ਰੱਖੀ ਹੋਈ ਹੈ ਜੋ ਗੁਜਰਾਤ ਦੇ ਵਿਰਮਗਾਮ ਨੇੜੇ ਉਹਨਾਂ ਦੇ ਘਰ ਨੇੜੇ ਪੈਂਦੀ ਇਸ ਵੱਡੀ ਝੀਲ ’ਤੇ ਆ ਕੇ ਰੁਕਦੇ ਹਨ

Student Reporter

Zeeshan Tirmizi

Editor

PARI Desk

Photographs

Zeeshan Tirmizi and Gani Sama

Translator

Inderjeet Singh

Want to republish this article? Please write to [email protected] with a cc to [email protected]

Student Reporter

Zeeshan Tirmizi

ਯੀਸ਼ਾਨ ਤਮਰੀਜ਼ੀ ਰਾਜਸਥਾਨ ਦੀ ਸੈਂਟਰਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਹਨ। ਉਹ 2023 ਵਿੱਚ ਪਾਰੀ ਦੇ ਇੰਟਰਨ ਰਹੇ ਹਨ।

Photographs

Zeeshan Tirmizi

ਯੀਸ਼ਾਨ ਤਮਰੀਜ਼ੀ ਰਾਜਸਥਾਨ ਦੀ ਸੈਂਟਰਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਹਨ। ਉਹ 2023 ਵਿੱਚ ਪਾਰੀ ਦੇ ਇੰਟਰਨ ਰਹੇ ਹਨ।

Photographs

Gani Sama

37 ਸਾਲਾ ਗਨੀ ਸਾਮਾ ਸਵੈ-ਸਿੱਖਿਅਤ ਕੁਦਰਤਵਾਦੀ ਹਨ। ਉਹ ਨਾਲ ਸਰੋਵਰ ਬਰਡ ਸੈਂਚੁਰੀ ਵਿਖੇ ਬੇੜੀ ਚਲਾ ਕੇ ਪੰਛੀਆਂ ਦੀ ਦੇਖਰੇਖ ਗਸ਼ਤ ਕਰਦੇ ਹਨ।

Editor

PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।