ਪੁਲ-ਨਾਲ਼-ਲਟਕੀਆਂ-ਜ਼ਿੰਦਾਂ

Kolkata, West Bengal

Jul 20, 2022

ਪੁਲ ਨਾਲ਼ ਲਟਕੀਆਂ ਜ਼ਿੰਦਾਂ

ਉੱਤਰੀ ਕੋਲਕਾਤਾ ਵਿਚ ਇਕ ਪੁਲ ਦੀ ਮੁਰੰਮਤ ਕਰਨ ਕਾਰਨ ਇਸ ਦੇ ਲਾਗੇ ਦਹਾਕਿਆਂ ਤੋਂ ਵੱਸੀ ਤੱਲਾਹ ਬਸਤੀ ਮਹੀਨਾ ਕੁ ਪਹਿਲਾਂ ਹੀ ਢਾਹ ਦਿੱਤੀ ਗਈ, ਉਜੜੇ ਪਰਿਵਾਰਾਂ ਨੂੰ ਆਰਜ਼ੀ ਝੋਂਪੜੀਆਂ ਹੇਠ ਪਨਾਹ ਲੈਣੀ ਪਈ ਤੇ ਉਹ ਅਜੇ ਤੱਕ ਆਪਣੇ ਮੁੜ ਵਸੇਬੇ ਦੀ ਉਡੀਕ ਕਰ ਰਹੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Translator

Bikramjit Singh

ਬਿਕਰਮਜੀਤ ਸਿੰਘ ਪੰਜਾਬ ਤੋਂ ਇਕ ਸੀਨੀਅਰ ਪੱਤਰਕਾਰ ਅਤੇ ਅਨੁਵਾਦਕ ਹਨ। ਉਹ ਪਿਛਲੇ ਲੰਮੇ ਅਰਸੇ ਤੋਂ ਕੁਦਰਤ ਤੇ ਮਨੁੱਖੀ ਹੋਂਦ ਦੇ ਸੰਕਟ ਨਾਲ ਜੁੜੇ ਖੇਤੀ, ਵਾਤਾਵਰਨ, ਜਲਵਾਯੂ ਸੰਕਟ, ਬਰਾਬਰੀ ਤੇ ਆਲਮੀ ਸ਼ਾਂਤੀ ਦੇ ਮੁੱਦਿਆਂ ਨੂੰ ਉਠਾਉਣ ਲਈ ਕਲਮ ਅਤੇ ਜਨਤਕ ਸਰਗਰਮੀ ਦੇ ਰੂਪ ਵਿਚ ਆਪਣਾ ਹਿੱਸਾ ਪਾਉਂਦਾ ਰਿਹਾ ਹੈ।