in-tinsukia-singing-lessons-for-birbol-pa

Tinsukia, Assam

Oct 31, 2024

ਤਿਨਸੂਕੀਆ ਵਿੱਚ ਬੀਰਬੋਲ ਲਈ ਗਾਇਨ ਕਲਾਸ

ਸਰਤ ਮੋਰਾਨ ਹਾਥੀਆਂ ਦੇ ਬੜੇ ਹੀ ਮਾਹਿਰ ਟ੍ਰੇਨਰ ਹਨ ਜੋ ਉਹਨਾਂ ਨੂੰ ਪਾਲਤੂ ਬਣਾਉਣ ਲਈ ਸੰਗੀਤ ਦਾ ਇਸਤੇਮਾਲ ਕਰਦੇ ਹਨ

Want to republish this article? Please write to zahra@ruralindiaonline.org with a cc to namita@ruralindiaonline.org

Author

Himanshu Chutia Saikia

ਹਿਮਾਂਸ਼ੂ ਚੁਟਿਆ ਸੇਕਿਆ ਜੋਰਹਾਟ, ਆਸਾਮ ਅਧਾਰਤ ਇੱਕ ਸੁਤੰਤਰ ਡਾਕਿਊਮੈਂਟਰੀ ਫਿਲਮ ਨਿਰਮਾਤਾ, ਸੰਗੀਤ ਨਿਰਮਾਤਾ, ਫ਼ੋਟੋਗਰਾਫ਼ਰ ਅਤੇ ਵਿਦਿਆਰਥੀ ਕਾਰਕੁੰਨ ਹਨ। ਉਹ 2021 ਤੋਂ ਪਾਰੀ ਦੇ ਫੈਲੋ ਹਨ।

Photographs

Pranshu Protim Bora

ਪ੍ਰਾਂਣਸ਼ੂ ਪ੍ਰੀਤੋਮ ਬੋਰਾ ਮੁੰਬਈ ਅਧਾਰਤ ਸਿਨੇਮਾਟੋਗ੍ਰਾਫ਼ਰ ਤੇ ਫੋਟੋਗ੍ਰਾਫਰ ਹਨ। ਜੋਰਹਾਟ, ਅਸਾਮ ਦੇ ਵਸਨੀਕ ਉਹ ਉੱਤਰ-ਪੂਰਬੀ ਭਾਰਤ ਦੀਆਂ ਲੋਕ-ਪ੍ਰੰਪਰਾਵਾਂ ਨੂੰ ਲੋਕਾਂ ਸਾਹਵੇਂ ਲੈ ਕੇ ਆਉਣ ਵਿੱਚ ਰੁਚੀ ਰੱਖਦੇ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।