when-dalits-fight-to-reclaim-half-the-sky-pa

Sangrur, Punjab

Sep 15, 2025

ਦਲਿਤ ਤੇ ਉਹਨਾਂ ਦੇ ਹਿੱਸੇ ਦਾ ਆਕਾਸ਼

162 ਪਿੰਡਾਂ ਦੀ 4210 ਏਕੜ ਪੰਚਾਇਤੀ ਜ਼ਮੀਨ 'ਤੇ ਆਪਣੀ ਲਾਣੇਦਾਰੀ ਸਥਾਪਤ ਕਰਨ ਤੋਂ ਬਾਅਦ, ਪੰਜਾਬ ਦੇ ਦਲਿਤ ਹੁਣ ਉੱਚੀਆਂ ਜਾਤਾਂ ਵੱਲੋਂ ਲੈਂਡ ਸੀਲਿੰਗ ਐਕਟ, 1972 ਦੁਆਰਾ ਮਿੱਥੀ ਸੀਮਾ ਉਲੰਘ ਕੇ ਵਾਹੀਆਂ ਜਾ ਰਹੀਆਂ ਜ਼ਮੀਨਾਂ 'ਤੇ ਕਬਜ਼ੇ ਦੀ ਲੜਾਈ ਲੜਨ ਜਾ ਰਹੇ ਹਨ

Want to republish this article? Please write to [email protected] with a cc to [email protected]

Author

Vishav Bharti

ਵਿਸ਼ਵ ਭਾਰਤੀ ਪਾਰੀ ਦੇ ਸੀਨੀਅਰ ਫੈਲੋ ਹਨ ਤੇ ਉਹ ਦੋ ਦਹਾਕਿਆਂ ਤੋਂ ਪੰਜਾਬ ਦੇ ਖੇਤੀ ਸੰਕਟ ਤੇ ਲੋਕ ਲਹਿਰਾਂ ਬਾਰੇ ਲਿਖਦੇ ਆ ਰਹੇ ਹਨ।

Editor

P. Sainath

ਪੀ ਸਾਈਨਾਥ People’s Archive of Rural India ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। Everybody Loves a Good Drought ਉਨ੍ਹਾਂ ਦੀ ਪ੍ਰਸਿੱਧ ਕਿਤਾਬ ਹੈ। ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ (famine) ਅਤੇ ਭੁੱਖਮਰੀ (hunger) ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ।