in-darjeeling-women-porters-carry-the-weight-pa

Darjeeling, West Bengal

Mar 22, 2024

ਦਾਰਜੀਲਿੰਗ ਦਾ ਭਾਰ ਚੁੱਕਦੀਆਂ ਮਹਿਲਾ ਕੁਲੀ ਘੱਟ ਵੇਤਨ ਦੇ ਬੋਝ ਹੇਠ

ਦਾਰਜੀਲਿੰਗ ਵਿੱਚ ਕੁਲੀ ਜ਼ਿਆਦਾਤਰ ਨੇਪਾਲ ਦੇ ਥਾਮੀ ਭਾਈਚਾਰੇ ਦੀਆਂ ਮਹਿਲਾਵਾਂ ਹਨ ਜੋ ਇੱਥੇ ਆ ਕੇ ਵਸ ਗਈਆਂ ਹਨ। ਉਹ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪਹਾੜਾਂ ਦੇ ਉੱਪਰ ਅਤੇ ਪਹਾੜਾਂ ਤੋਂ ਹੇਠਾਂ ਭਾਰੀ ਸਮਾਨ ਢੋਂਦੀਆਂ ਹਨ ਪਰ ਮਿਹਨਤਾਨਾ ਪੁਰਸ਼ਾਂ ਤੋਂ ਘੱਟ ਮਿਲਦਾ ਹੈ

Student Reporter

Rhea Chhetri

Translator

Arshdeep Arshi

Want to republish this article? Please write to zahra@ruralindiaonline.org with a cc to namita@ruralindiaonline.org

Student Reporter

Rhea Chhetri

ਰੀਆ ਛੇਤਰੀ ਨੇ ਹਾਲ ਹੀ ਵਿੱਚ ਐਮਿਟੀ ਯੂਨੀਵਰਸਿਟੀ, ਨੋਇਡਾ ਤੋਂ ਜਨ ਸੰਚਾਰ ਤੇ ਪੱਤਰਕਾਰਤਾ ਦੀ ਐਮ ਏ ਕੀਤੀ ਹੈ। ਉਹ ਦਾਰਜੀਲਿੰਗ ਤੋਂ ਹਨ ਅਤੇ ਉਹਨਾਂ ਨੇ ਇਹ ਰਿਪੋਰਟ PARI ਨਾਲ ਇੰਟਰਨਸ਼ਿਪ ਦੌਰਾਨ 2023 ਵਿੱਚ ਕੀਤੀ ਹੈ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।