ਕਲਾਸਾਂ ਵਿੱਚ ‘ਗ਼ੈਰ-ਹਾਜ਼ਰ’ ਰਹਿਣ ਵਾਲ਼ੇ ਕੋਲੋਸ਼ੀ ਦੇ ਸਕੂਲੀ ਬੱਚੇ
ਮਹਾਂਮਾਰੀ ਦੌਰਾਨ ਦੌ ਸਾਲਾਂ ਤੱਕ ਸਕੂਲ ਨਾ ਜਾ ਸਕਣ ਵਾਲ਼ੇ ਠਾਣੇ ਜ਼ਿਲ੍ਹੇ ਦੇ ਆਦਿਵਾਸੀ ਬੱਚੇ ਹੁਣ ਦੋਬਾਰਾ ਕਲਾਸਾਂ ਵਿੱਚ ਹਾਜ਼ਰ ਹੋਣ ਦੇ ਸਮਰੱਥ ਨਹੀਂ ਰਹੇ ਅਤੇ ਉਨ੍ਹਾਂ ਅੰਦਰ ਦੋਬਾਰਾ ਸਕੂਲ ਜਾਣ ਦੀ ਇੱਛਾ ਵੀ ਮੁੱਕਦੀ ਗਈ ਹੈ
7 ਦਸੰਬਰ 2022 | ਮਮਤਾ ਪਰੇਡ
ਜੇ ਉਨ੍ਹਾਂ ਨੂੰ ਭੋਜਨ ਨਾ ਮਿਲ਼ਿਆ ਤਾਂ ਸਾਡਾ ਢਿੱਡ ਕਿਵੇਂ ਭਰੂ?
ਸਾਂਗਲੀ ਜ਼ਿਲ੍ਹੇ ਦੇ ਇੱਟ-ਭੱਠਿਆਂ ‘ਤੇ ਕੰਮ ਕਰਨ ਲਈ ਪ੍ਰਵਾਸ ਕਰਨ ਵਾਲ਼ੇ ਕੈਕਾਡੀ ਭਾਈਚਾਰੇ ਦੇ ਆਜੜੀਆਂ ਨੂੰ ਆਪਣੇ ਗਧਿਆਂ ਦੀ ਦੇਖਭਾਲ਼ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਮਹਾਰਾਸ਼ਟਰ ਅੰਦਰ ਪਸ਼ੂਆਂ ਦੀਆਂ ਵੱਧਦੀਆਂ ਚੋਰੀਆਂ ਨੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਹਨ
28 ਜੂਨ 2022 | ਫ਼ੋਟੋਗ੍ਰਾਫ਼ਰ: ਰਿਤਾਇਨ ਮੁਖਰਜੀ | ਲਿਖਤ: ਮੇਧਾ ਕਾਲੇ
ਕਰਜ਼ੇ ਦੀ ਜਿਲ੍ਹਣ, ਪਲਾਇਨ ਦੀ ਮਜ਼ਬੂਰੀ ਨੇ ਲਈ ਨੌਜਵਾਨ ਔਰਤ ਦੀ ਜਾਨ
ਤੁਲਸਾ ਸਬਰ ਦੀ ਅਚਨਚੇਤੀ ਮੌਤ, ਉਨ੍ਹਾਂ ਦੇ ਪਰਿਵਾਰ ਦਾ ਕਰਜ਼ੇ ਦੀ ਜਿਲ੍ਹਣ ਵਿੱਚ ਧੱਸਣਾ ਅਤੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਲਈ ਉਨ੍ਹਾਂ ਦਾ ਪ੍ਰਵਾਸ- ਸਾਨੂੰ ਇੱਕ ਮੁਲਕ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਦੇ ਢਾਂਚੇ ਦੀ ਨਾਕਾਮੀ ਦਾ ਕਹਾਣੀ ਦੱਸਦਾ ਹੈ
18 ਮਾਰਚ 2022 | ਪੁਰਸ਼ੋਤਮ ਠਾਕੁਰ ਤੇ ਅਜੀਤ ਪਾਂਡਾ
'ਹੁਣ ਦੱਸੋ ਮੇਰਾ ਪਰਿਵਾਰ ਕਰੇ ਤਾਂ ਕੀ ਕਰੇ?'
ਬੋਰਾਂਡਾ ਪਿੰਡ ਦੀ ਇਸ ਆਦਿਵਾਸੀ ਢਾਣੀ ਵਿੱਚ ਵਨੀਤਾ ਭੋਇਰ ਅਤੇ ਉਨ੍ਹਾਂ ਦਾ ਪਰਿਵਾਰ ਵੀ ਰਹਿੰਦਾ ਹੈ ਜੋ ਮਹਾਰਾਸ਼ਟਰ ਵਿਖੇ ਇੱਟ-ਭੱਠਿਆਂ 'ਤੇ ਕੰਮ ਕਰਨ ਲਈ ਪਲਾਇਨ ਕਰਦੇ ਰਹੇ ਹਨ ਅਤੇ ਹੁਣ ਤਾਲਾਬੰਦੀ ਕਾਰਨ ਉਨ੍ਹਾਂ ਹੱਥੋਂ ਕੰਮ ਚਲਾ ਗਿਆ, ਭੋਜਨ ਅਤੇ ਪੈਸਾ ਸਭ ਮੁੱਕ ਗਿਆ ਅਤੇ ਹੁਣ ਉਮੀਦ ਦਾ ਸਾਥ ਵੀ ਛੁੱਟਦਾ ਹੀ ਜਾ ਰਿਹਾ ਹੈ
21 ਜੁਲਾਈ 2020 | ਮਮਤਾ ਪਰੇਡ
ਬਿਨਾ ਰੁਕੇ 104 ਕਿਲੋਮੀਟਰ ਪੈਦਲ ਤੁਰਨਾ
ਠਾਣੇ ਅਤੇ ਪਾਲਘਰ ਦੇ ਭੱਠਾ ਮਜ਼ਦੂਰਾਂ ਨੂੰ, ਜਿਨ੍ਹਾ ਵਿੱਚੋਂ ਬਹੁਤੇ ਆਦਿਵਾਸੀ ਖੇਤੀਬਾੜੀ ਕਾਮੇ ਹਨ, ਕੋਵਿਡ 19 ਦੇ ਲਾਕਡਾਉਨ ਕਾਰਨ ਮਾਨਸੂਨ ਤੀਕਰ ਬਿਨਾ ਕਿਸੇ ਖਾਸ ਆਮਦਨੀ ਦੇ ਮਜਬੂਰਨ ਘਰਾਂ ਨੂੰ ਪਰਤਣਾ ਪਿਆ
17 ਅਪ੍ਰੈਲ 2020 | ਜਯੋਤੀ ਸ਼ਿਨੋਲੀ
ਖ਼ੇਤਾਂ ਤੋਂ ਭੱਠੇ ਤੱਕ: ਇੱਕ ਲੰਬੀ ਯਾਤਰਾ
ਪੇਸ਼ਗੀ ਰਕਮ ਦੀ ਅਦਾਇਗੀ ਅਤੇ ਕੰਮ ਕਰਨ ਲਈ ਓੜੀਸਾ ਦੇ ਮਜ਼ਦੂਰਾਂ ਦੀ ਤੇਲੰਗਾਨਾ ਭੱਠਿਆਂ ਤੱਕ ਪੈਦਲ, ਸੜਕ ਮਾਰਗ ਅਤੇ ਰੇਲਗੱਡੀ ਦੁਆਰਾ ਯਾਤਰਾ
9 ਮਈ 2019 | ਪੁਰਸ਼ੋਤਮ ਠਾਕੁਰ
‘ਅਸੀਂ ਇਕੱਲੇ ਰਹਿ ਗਏ ਹਾਂ...’
ਓਡੀਸਾ ਦੇ ਬੋਲਾਨਗੀਰ ਜ਼ਿਲ੍ਹੇ ਦੇ ਹਾਸ਼ੀਆਗਤ ਬਜ਼ੁਰਗ ਕਿਸਾਨ, ਧਰੂਆ, ਹੈਦਰਾਬਾਦ ਵਿਖੇ ਇੱਟ-ਭੱਠੇ ’ਤੇ ਕੰਮ ਕਰਨ ਲਈ ਆਏ ਹਨ। ਹੱਡ-ਭੰਨ੍ਹਵੀਂ ਮਿਹਨਤ ਕਰ ਕਰ ਕੇ ਉਨ੍ਹਾਂ ਦੇ ਮਨਾਂ ਅੰਦਰ ਵਾਪਸ ਘਰ ਮੁੜਨ ਦੀ ਤਰਥੱਲੀ ਮੱਚੀ ਹੋਈ ਹੈ, ਪਰ ਭੱਠਾ ਮਾਲਕ ਨੇ ਉਨ੍ਹਾਂ ਨੂੰ ਜਾਣੋਂ ਰੋਕ ਦਿੱਤਾ ਹੈ
25 ਸਤੰਬਰ 2017 | ਪੁਰਸ਼ੋਤਮ ਠਾਕੁਰ