words-worlds-in-a-grain-of-sand-pa

Feb 21, 2024

ਸ਼ਬਦ: ਹੋਰ ਕੁਝ ਨਹੀਂ ਰੇਤ ਦੇ ਕਣ ਹੀ ਤਾਂ ਹਨ

ਅੱਜ ਕੌਮਾਂਤਰੀ ਮਾਤਰੀ ਭਾਸ਼ਾ ਦਿਵਸ ਮੌਕੇ, ਸਾਡੇ ਪਾਰੀਭਾਸ਼ਾ ਦੇ ਸੰਪਾਦਕਾਂ ਨੇ ਸਾਂਝੀ ਮਿਹਨਤ ਕੀਤੀ ਤੇ ਆਪੋ-ਆਪਣੀ ਭਾਸ਼ਾ ਵਿੱਚੋਂ ਗੁਆਚ ਰਹੇ ਸ਼ਬਦਾਂ ਬਾਰੇ ਗੱਲ ਕੀਤੀ। ਆਓ 14 ਭਾਸ਼ਾਵਾਂ ਦੇ ਉਨ੍ਹਾਂ ਗੁਆਚੇ, ਗੁਆਚ ਰਹੇ ਸ਼ਬਦਾਂ ਦੀ ਸੈਰ 'ਤੇ ਚੱਲੀਏ

Want to republish this article? Please write to [email protected] with a cc to [email protected]

Author

PARIBhasha Team

ਪਾਰੀਭਾਸ਼ਾ ਭਾਰਤੀ ਭਾਸ਼ਾਵਾਂ ਦਾ ਸਾਡਾ ਇੱਕ ਵਿਲੱਖਣ ਪ੍ਰੋਗਰਾਮ ਹੈ ਜੋ ਭਾਰਤ ਦੀਆਂ ਵੰਨ-ਸੁਵੰਨੀਆਂ ਭਾਸ਼ਾਵਾਂ ਵਿੱਚ ਨਾ ਸਿਰਫ਼ PARI ਕਹਾਣੀਆਂ ਦੀ ਰਿਪੋਰਟਿੰਗ ਕਰਨ ਵਿੱਚ ਸਗੋਂ ਅਨੁਵਾਦ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਪਾਰੀ ਦੀ ਹਰ ਇੱਕ ਕਹਾਣੀ ਦੇ ਸਫ਼ਰ ਵਿੱਚ ਅਨੁਵਾਦ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਸੰਪਾਦਕਾਂ, ਅਨੁਵਾਦਕਾਂ ਅਤੇ ਵਲੰਟੀਅਰਾਂ ਦੀ ਸਾਡੀ ਟੀਮ ਦੇਸ਼ ਦੇ ਵਿਭਿੰਨ ਭਾਸ਼ਾਈ ਅਤੇ ਸੱਭਿਆਚਾਰਕ ਭੂ-ਦ੍ਰਿਸ਼ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਕਹਾਣੀਆਂ ਜਿੰਨ੍ਹਾ ਲੋਕਾਂ ਕੋਲ਼ੋਂ ਦੀ ਹੁੰਦੀਆਂ ਹੋਈਆਂ ਆਈਆਂ ਹਨ, ਉਹਨਾਂ ਕੋਲ਼ ਵਾਪਸ ਵੀ ਜਾਣ ਉਹਨਾਂ ਦੀ ਆਪਣੀ ਜ਼ੁਬਾਨ ਵਿੱਚ।

Illustrations

Atharva Vankundre

ਅਥਰਵ ਵਨਕੁੰਦਰੇ ਮੁੰਬਈ ਦਾ ਇੱਕ ਕਹਾਣੀਕਾਰ ਅਤੇ ਚਿੱਤਰਕਾਰ ਹੈ। ਉਹ ਜੁਲਾਈ ਤੋਂ ਅਗਸਤ 2023 ਤੱਕ ਪਾਰੀ ਨਾਲ ਇੱਕ ਇੰਟਰਨ ਰਹੇ ਹਨ।

Illustrations

Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Illustrations

Priyanka Borar

ਪ੍ਰਿਯੰਗਾ ਬੋਰਾਰ ਨਵੇਂ ਮੀਡਿਆ ਦੀ ਇੱਕ ਕਲਾਕਾਰ ਹਨ ਜੋ ਅਰਥ ਅਤੇ ਪ੍ਰਗਟਾਵੇ ਦੇ ਨਵੇਂ ਰੂਪਾਂ ਦੀ ਖੋਜ ਕਰਨ ਲਈ ਤਕਨੀਕ ਦੇ ਨਾਲ਼ ਪ੍ਰਯੋਗ ਕਰ ਰਹੀ ਹਨ। ਉਹ ਸਿੱਖਣ ਅਤੇ ਖੇਡ ਲਈ ਤਜਰਬਿਆਂ ਨੂੰ ਡਿਜਾਇਨ ਕਰਦੀ ਹਨ, ਇੰਟਰੈਕਟਿਵ ਮੀਡਿਆ ਦੇ ਨਾਲ਼ ਹੱਥ ਅਜਮਾਉਂਦੀ ਹਨ ਅਤੇ ਰਵਾਇਤੀ ਕਲਮ ਅਤੇ ਕਾਗਜ਼ ਦੇ ਨਾਲ਼ ਵੀ ਸਹਿਜ ਮਹਿਸੂਸ ਕਰਦੀ ਹਨ।

Illustrations

Jayant Parmar

Jayant Parmar is a Sahitya Akademi Award winning Dalit poet from Gujarat, who writes in Urdu and Gujarati. He is also a painter and calligrapher. He has published sevel collections of his Urdu poems.

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।