where-have-all-the-palm-leaves-gone-pa

Birbhum, West Bengal

Feb 26, 2025

ਜਦੋਂ ਖ਼ਜ਼ੂਰ ਦੇ ਪੱਤੇ ਹੀ ਨਾ ਮਿਲ਼ੇ ਤਾਂ ਕਲਾ ਵੀ ਕਿਵੇਂ ਜਿਊਂਦੀ ਰਹੇ

ਕਿਸੇ ਸਮੇਂ, ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਅਤੇ ਸ਼੍ਰੀਨਿਕੇਤਨ ਦੇ ਡੋਮ ਭਾਈਚਾਰੇ ਦੀਆਂ ਔਰਤਾਂ ਦੁਆਰਾ ਬਣਾਏ ਖ਼ਜ਼ੂਰ ਦੇ ਪੱਤਿਆਂ ਦੇ ਟੋਪ ਇਸ ਖੇਤਰ ਦੇ ਲੋਕਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਸਨ। ਪਰ ਬਜ਼ਾਰ ਵਿੱਚ ਸਿੰਥੈਟਿਕ ਟੋਪ ਦੇ ਆਉਣ ਤੋਂ ਬਾਅਦ ਇਹ ਟੋਪ ਲਗਭਗ ਗਾਇਬ ਹੀ ਹੋ ਗਈਆਂ

Want to republish this article? Please write to [email protected] with a cc to [email protected]

Author

Shreya Kanoi

ਸ਼੍ਰੇਆ ਕਨੋਈ ਇੱਕ ਡਿਜ਼ਾਈਨ ਖੋਜਕਰਤਾ ਹਨ ਜੋ ਦਸਤਕਾਰੀ ਅਤੇ ਰੋਜ਼ੀ-ਰੋਟੀ ਦੇ ਅੰਤਰ-ਅਨੁਸ਼ਾਸਨੀ ਵਿਭਾਗਾਂ ਵਿੱਚ ਕੰਮ ਕਰ ਰਹੀ ਹਨ। ਉਨ੍ਹਾਂ ਨੂੰ 2023 ਲਈ ਪਾਰੀ-ਐੱਮਐੱਮਐੱਫ ਫੈਲੋਸ਼ਿਪ ਨਾਲ਼ ਵੀ ਸਨਮਾਨਿਤ ਕੀਤਾ ਗਿਆ ਸੀ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।