where-do-the-poor-like-us-get-the-chance-pa

Shivpuri, Madhya Pradesh

Mar 25, 2025

'ਮੈਨੂੰ ਕੋਈ ਕੁਝ ਪੁੱਛਦਾ-ਦੱਸਦਾ ਨਹੀਂ'

ਸਹਰਿਆ ਆਦਿਵਾਸੀ, ਖੁਮਨੀਆ ਕਾਫ਼ਰ ਪਿੰਡ ਦੀ ਸਰਪੰਚ ਹਨ। ਉਹ ਮੱਧ ਪ੍ਰਦੇਸ਼ ਦੀ ਸਥਾਨਕ ਇਕਾਈ ਦਾ ਹਿੱਸਾ ਹਨ, ਅਜਿਹੇ ਲੱਖ ਦਾਅਵੇ ਕਿਉਂ ਨਾ ਕੀਤੇ ਜਾਣ ਪਰ ਇਹ ਸਭ ਸਿਰਫ਼ ਦਿਖਾਉਣ ਨੂੰ ਹੈ, ਹਰ ਦਾਅਵਾ ਸਿਰਫ਼ ਕਾਗ਼ਜ਼ਾਂ ਵਿੱਚ ਹੀ ਬੋਲਦਾ ਹੈ, ਹਕੀਕਤ ਇਸ ਦਾਅਵੇ ਤੋਂ ਮੁਖ਼ਤਲਿਫ਼ ਹੈ

Editor

Devesh

Translator

Kamaljit Kaur

Want to republish this article? Please write to [email protected] with a cc to [email protected]

Author

Satish Malviya

ਸਤੀਸ਼ ਮਾਲਵੀਆਭੋਪਾਲ ਦੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਦੀ ਰਿਪੋਰਟਿੰਗ ਵਿੱਚ ਨਦੀਆਂਵਾਤਾਵਾਰਣਆਦਿਵਾਸੀ ਭਾਈਚਾਰਿਆਂ ਅਤੇ ਮਨੁੱਖੀ ਹੱਕਾਂ ਨਾਲ਼ ਜੁੜੇ ਮੁੱਦੇ ਕਵਰ ਕੀਤੇ ਜਾਂਦੇ ਹਨ।

Editor

Devesh

ਦੇਵੇਸ਼ ਇੱਕ ਕਵੀ, ਪੱਤਰਕਾਰ, ਫ਼ਿਲਮ ਨਿਰਮਾਤਾ ਤੇ ਅਨੁਵਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਹਿੰਦੀ ਅਨੁਵਾਦ ਦੇ ਸੰਪਾਦਕ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।