wheels-of-rural-indian-west-pa

Jūnāgadh, Gujarat

Sep 25, 2025

ਪੱਛਮੀ ਭਾਰਤ ਦੇ ਪੇਂਡੂ ਇਲਾਕਿਆਂ ਦਾ ਅਹਿਮ ਚੱਕਾ

‘ਚੱਕੜਾ’ ਅੱਧਾ ਮੋਟਰਸਾਈਕਲ ਹੈ ਅਤੇ ਅੱਧਾ ਗੱਡਾ- ਇਹ ਗੱਠਜੋੜ ਨਾਲ਼ ਤਿਆਰ ਗੱਡੀ ਪੇਂਡੂ ਸੌਰਾਸ਼ਟਰ ਲਈ ਅਤਿ ਮਹੱਤਵਪੂਰਨ ਹੈ

Want to republish this article? Please write to [email protected] with a cc to [email protected]

Author

Gurpreet Singh

ਗੁਰਪ੍ਰੀਤ ਸਿੰਘ ਆਗਾ ਖ਼ਾਨ ਦਿਹਾਤੀ ਸਮਰਥਨ ਪ੍ਰੋਗਰਾਮ ਤਹਿਤ ਟਿਕਾਊ ਖੇਤੀਬਾੜੀ ਅਤੇ ਕੁਦਰਤੀ ਸੰਸਾਧਨਾਂ ਦੇ ਸੰਰਕਸ਼ਣ ਨਾਲ਼ ਸਬੰਧਿਤ ਪ੍ਰੋਜੈਕਟਾਂਤੇ ਜੂਨਾਗੜ ਜ਼ਿਲ੍ਹੇ ਦੇ ਮੰਗਰੋਲ ਕਸਬੇ ਵਿੱਚ ਕੰਮ ਕਰਦੇ ਹਨ

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।