welcoming-spring-the-warli-way-pa

Palghar, Maharashtra

Mar 27, 2025

ਵਾਰਲੀ ਸਮਾਜ ਇੰਝ ਕਰਦਾ ਹੈ ਬਸੰਤ ਦਾ ਸਵਾਗਤ

ਗਰਮੀਆਂ ਦੀ ਸ਼ੁਰੂਆਤ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਸ਼ਿਮਗਾ ਮਹਾਰਾਸ਼ਟਰ ਦੇ ਕਈ ਭਾਈਚਾਰਿਆਂ ਦਾ ਖ਼ਾਸ ਤਿਉਹਾਰ ਹੈ। ਵਾਰਲੀ ਆਦਿਵਾਸੀ ਇਸ ਨੂੰ ਇਵੇਂ ਮਨਾਉਂਦੇ ਹਨ

Want to republish this article? Please write to [email protected] with a cc to [email protected]

Author

Shani Eknath Sonavane

ਸ਼ਾਨੀ ਏਕਨਾਥ ਸੋਨਾਵਨੇ ਮਹਾਰਾਸ਼ਟਰ ਦੇ ਥਾਨੇ ਜ਼ਿਲ੍ਹੇ ਵਿੱਚ ਆਰਟ ਦੇ ਅਧਿਆਪਕ ਹਨ। ਇੱਕ ਵਾਰਲੀ ਆਦਿਵਾਸੀ ਕਲਾਕਾਰ ਅਤੇ ਚਿੱਤਰਕਾਰ, ਸ਼ਾਨੀ ਨੇ ਮਰਾਠੀ ਫਿਲਮ ਇੰਡਸਟਰੀ ਵਿੱਚ ਥੋੜ੍ਹ੍ ਸਮੇਂ ਲਈ ਇੱਕ ਸਹਾਇਕ ਕਲਾ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।

Author

Mamta Pared

ਮਮਤਾ ਪਰੇਡ (1998-2022) ਇੱਕ ਪੱਤਰਕਾਰ ਅਤੇ 2018 PARI ਇੰਟਰਨ ਸਨ। ਉਨ੍ਹਾਂ ਨੇ ਆਬਾਸਾਹਿਬ ਗਰਵਾਰੇ ਕਾਲਜ, ਪੁਣੇ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰ ਡਿਗਰੀ ਕੀਤੀ ਸੀ। ਉਨ੍ਹਾਂ ਨੇ ਆਦਿਵਾਸੀਆਂ ਦੇ ਜੀਵਨ, ਖ਼ਾਸ ਕਰਕੇ ਆਪਣੇ ਵਾਰਲੀ ਭਾਈਚਾਰੇ ਬਾਰੇ, ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਜੀਵਨ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ।

Editor

Medha Kale

ਮੇਧਾ ਕਾਲੇ, ਤੁਲਜਾਪੁਰ ਦੇ ਰਹਿਣ ਵਾਲ਼ੇ ਹਨ ਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਮਰਾਠੀ ਅਨੁਵਾਦ ਦੇ ਸੰਪਾਦਕ ਹਨ। ਉਨ੍ਹਾਂ ਨੇ ਔਰਤਾਂ ਤੇ ਸਿਹਤ ਦੇ ਮਸਲਿਆਂ ਨੂੰ ਲੈ ਕੇ ਕੰਮ ਕੀਤਾ ਹੈ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।