we-are-losing-land-to-the-brahmaputra-pa

Majuli, Assam

Jun 05, 2024

'ਬ੍ਰਹਮਪੁਤਰ ਸਾਡੀ ਜ਼ਮੀਨ ਨਿਗਲ਼ਦੀ ਜਾ ਰਹੀ ਹੈ'

ਮਾਜੁਲੀ ਟਾਪੂ 'ਤੇ ਸਥਿਤ ਇਹ ਪਿੰਡ ਦਹਾਕਿਆਂ ਤੋਂ ਲਗਾਤਾਰ ਆਉਂਦੇ ਹੜ੍ਹਾਂ ਕਾਰਨ ਆਪਣਾ ਖੇਤੀਬਾੜੀ ਧੰਦਾ ਗੁਆ ਰਿਹਾ ਹੈ ਤੇ ਨਾਲ਼ ਜੁੜੀ ਆਪਣੀ ਰੋਜ਼ੀ-ਰੋਟੀ ਵੀ। ਮਜ਼ਬੂਰੀਵੱਸ ਉਨ੍ਹਾਂ ਨੂੰ ਕਿਸ਼ਤੀ ਬਣਾਉਣ ਜਿਹੇ ਆਰਜ਼ੀ ਕੰਮ ਕਰਨੇ ਪੈ ਰਹੇ ਹਨ, ਜਿੱਥੋਂ ਕੋਈ ਟਿਕਾਊ ਆਮਦਨੀ ਨਹੀਂ ਹੁੰਦੀ

Want to republish this article? Please write to [email protected] with a cc to [email protected]

Author

Nikita Chatterjee

ਨਿਕਿਤਾ ਚੈਟਰਜੀ, ਵਿਕਾਸ ਪ੍ਰੈਕਟੀਸ਼ਨਰ ਅਤੇ ਲੇਖਿਕਾ ਹਨ ਜੋ ਘੱਟ ਨੁਮਾਇੰਦਗੀ ਵਾਲੇ ਵਾਂਝੇ ਭਾਈਚਾਰਿਆਂ ਦੇ ਬਿਰਤਾਂਤਾਂ ਨੂੰ ਸਾਹਮਣੇ ਲਿਆਉਣ ਵੱਲ ਧਿਆਨ ਕੇਂਦਰਿਤ ਕਰਦੀ ਹਨ।

Editor

PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।