two-gods-two-stairways-four-donation-boxes-pa

Aug 24, 2023

ਦੋ ਭਗਵਾਨ, ਦੋ ਪੌੜੀਆਂ ਤੇ ਚਾਰ ਗੋਲਕਾਂ

ਝਾਰਖੰਡ ਦੀ ਆਦਿਵਾਸੀ ਪੱਤਰਕਾਰ ਨੇ ਇੱਕ ਅਜਿਹੇ ਪੂਜਾ ਅਸਥਾਨ ਦੀ ਯਾਤਰਾ ਕੀਤੀ ਜਿਹਨੇ ਉਨ੍ਹਾਂ ਨੂੰ ਸੱਤਾ, ਸਿਆਸਤ, ਧਰਮ ਦੇ ਆਪਸੀ ਤਾਣੇ ਬਾਣੇ ਅਤੇ ਆਦਿਵਾਸੀਆਂ ਦੀ ਪਛਾਣ ਨੂੰ ਲੈ ਕੇ ਪੜਤਾਲ਼ ਕਰਨ ਲਈ ਪ੍ਰੇਰਿਤ ਕੀਤਾ

Want to republish this article? Please write to [email protected] with a cc to [email protected]

Author

Jacinta Kerketta

ਉਰਾਂਵ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁਕ ਰੱਖਣ ਵਾਲ਼ੀ ਜੰਸਿਤਾ ਕੇਰਕੇਟਾ, ਝਾਰਖੰਡ ਦੇ ਪੇਂਡੂ ਇਲਾਕਿਆਂ ਵਿੱਚ ਯਾਤਰਾਵਾਂ ਕਰਦੀ ਹਨ ਅਤੇ ਸੁਤੰਤਰ ਲੇਖਕ ਅਤੇ ਰਿਪੋਰਟ ਵਜੋਂ ਕੰਮ ਕਰਦੀ ਹਨ। ਉਹ ਆਦਿਵਾਸੀ ਭਾਈਚਾਰਿਆਂ ਦੇ ਸੰਘਰਸ਼ਾਂ ਨੂੰ ਬਿਆਨ ਕਰਨ ਵਾਲ਼ੀ ਕਵਿਤਰੀ ਵੀ ਹਨ ਅਤੇ ਆਦਿਵਾਸੀਆਂ ਖ਼ਿਲਾਫ਼ ਹੋਣ ਵਾਲ਼ੇ ਅਨਿਆ ਖ਼ਿਲਾਫ਼ ਅਵਾਜ਼ ਵੀ ਬੁਲੰਦ ਕਰਦੀ ਹਨ।

Illustration

Manita Kumari Oraon

ਮਨੀਤਾ ਕੁਮਾਰੀ ਝਾਰਖੰਡ ਦੇ ਓਰਾਓਂ ਦੀ ਇੱਕ ਕਲਾਕਾਰ ਹੈ ਅਤੇ ਕਬਾਇਲੀ ਭਾਈਚਾਰਿਆਂ ਨਾਲ਼ ਸਬੰਧਤ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਮੁੱਦਿਆਂ 'ਤੇ ਮੂਰਤੀਆਂ ਅਤੇ ਪੇਂਟਿੰਗਾਂ ਬਣਾਉਂਦੀ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।