this-craft-is-our-wealth-pa

Bulandshahr, Uttar Pradesh

Apr 22, 2025

‘ਸਾਡੀ ਕਲਾ ਹੀ ਸਾਡਾ ਸਰਮਾਇਆ ਹੈ’

ਉੱਤਰ ਪ੍ਰਦੇਸ਼ ਦੇ ਖੁਰਜਾ ਵਿਖੇ ਹਮੀਦ ਅਹਿਮਦ ਅਤੇ ਉਨ੍ਹਾਂ ਦੇ ਭਰਾਵਾਂ ਨੇ ਸੱਤ ਪੀੜ੍ਹੀਆਂ ਤੋਂ "ਕਿੱਕ-ਵ੍ਹੀਲ" ਤਕਨੀਕ ਨਾਲ਼ ਮਿੱਟੀ ਦੇ ਭਾਂਡੇ ਬਣਾਉਣ ਦੀ ਵਿਲੱਖਣ ਪਰੰਪਰਾ ਨੂੰ ਜੀਵਿਤ ਰੱਖਿਆ ਹੈ। ਪਰ ਗੈਸ ਨਾਲ਼ ਚੱਲਣ ਵਾਲ਼ੀਆਂ ਭੱਠੀਆਂ ਦੇ ਵੱਧ ਰਹੇ ਰੁਝਾਨ ਨੇ ਇਸ ਵਪਾਰ ਵਿੱਚ ਮੁਨਾਫ਼ੇ ਦੀ ਸੰਭਾਵਨਾ ਨੂੰ ਘੱਟ ਕਰ ਦਿੱਤਾ ਹੈ

Want to republish this article? Please write to [email protected] with a cc to [email protected]

Author

Sneha Richhariya

ਸਨੇਹਾ ਰਿਛਾਰੀਆ, ਨਵੀਂ ਦਿੱਲੀ ਦੇ ਪੱਤਰਕਾਰ ਹਨ। ਉਹ ਸਿਹਤ, ਵਾਤਾਵਰਨ ਅਤੇ ਜੈਂਡਰ ਸਬੰਧੀ ਮੁੱਦਿਆਂ 'ਤੇ ਲਿਖਦੇ ਹਨ। ਉਨ੍ਹਾਂ ਨੂੰ 2024 ਲਈ ਯੂਐੱਨ ਲਾਡਲੀ ਮੀਡੀਆ ਅਤੇ ਸਾਲ 2023 ਲਈ ਮਨੁੱਖੀ ਅਧਿਕਾਰ ਅਤੇ ਧਾਰਮਿਕ ਅਜ਼ਾਦੀ (ਐੱਚਆਰਆਰਐੱਫ਼) ਇਨਾਮ ਮਿਲ ਚੁੱਕਾ ਹੈ।

Photographs

Suhail Bhat

ਸੁਹੈਲ ਭੱਟ, ਕਸ਼ਮੀਰ ਦੇ ਮਲਟੀਮੀਡੀਆ ਪੱਤਰਕਾਰ ਹਨ ਅਤੇ ਨਵੀਂ ਦਿੱਲੀ ਵਿੱਚ ਰਹਿੰਦੇ ਹਨ। ਉਹ ਟ੍ਰਾਂਸਜੈਂਡਰ ਵਿਅਕਤੀਆਂ ਦੇ ਅਧਿਕਾਰਾਂ, ਮਾਹਿਲਾ ਦੇ ਮਸਲੇ, ਵਾਤਾਵਰਨ ਸੰਕਟਾਂ ਅਤੇ ਨੌਵਿਆਂ ਸਮੂਹਾਂ ਦੀਆਂ ਚੁਣੌਤੀਆਂ 'ਤੇ ਕੇਂਦ੍ਰਿਤ ਵਿਸ਼ਿਆਂ ਬਾਰੇ ਰਿਪੋਰਟਿੰਗ ਕਰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।