the-warp-and-weft-of-rekha-bens-life-pa

Surendranagar, Gujarat

Jul 11, 2024

ਪਟੋਲੇ ਦੀ ਤਾਣੀ ਨੇ ਸੁਲਝਾਈ ਰਿਸ਼ਤਿਆਂ ਹੱਥੋਂ ਉਲਝੀ ਰੇਖਾ ਬੇਨ ਦੀ ਜ਼ਿੰਦਗੀ

ਮੋਟਾ ਟਿੰਬਲਾ ਪਿੰਡ ਦੀ ਇਕੱਲੀ ਮਾਂ ਰੇਖਾ ਵਾਘੇਲਾ ਆਪਣੀ ਜ਼ਿੰਦਗੀ ਦੀ ਗੁੰਝਲਦਾਰ ਕਹਾਣੀ ਦੀ ਤੁਲਨਾ ਗੁਜਰਾਤ ਦੇ ਪਟੋਲਾ ਦੀ ਬੁਣਾਈ ਨਾਲ਼ ਕਰਦੀ ਹੈ, ਜੋ ਹੱਥੀਂ ਬੁਣਿਆ ਰੇਸ਼ਮੀ ਕੱਪੜਾ, ਸਾੜੀਆਂ ਵਿੱਚ ਨੁਮਾਇਆ ਹੁੰਦਾ ਹੈ। ਇਹਦੇ ਤੰਦ ਆਪਣੀ ਦੋਹਰੀ ਇਕਤ ਬੁਣਾਈ ਲਈ ਮਸ਼ਹੂਰ ਹਨ

Want to republish this article? Please write to [email protected] with a cc to [email protected]

Author

Umesh Solanki

ਉਮੇਸ਼ ਸੋਲਾਂਕੀ ਅਹਿਮਦਾਬਾਦ ਦੇ ਇੱਕ ਫ਼ੋਟੋਗ੍ਰਾਫ਼ਰ, ਡਾਕਿਊਮੈਂਟਰੀ ਫ਼ਿਲਮਮੇਕਰ ਤੇ ਲੇਖਕ ਹਨ, ਜਿਨ੍ਹਾਂ ਨੇ ਪੱਤਰਕਾਰਤਾ ਵਿੱਚ ਮਾਸਟਰ ਕੀਤਾ ਹੈ। ਉਹ ਖ਼ਾਨਾਬਦੋਸ਼ ਹੋਂਦ (ਆਜੜੀਆਂ ਦੇ ਜੀਵਨ) ਨੂੰ ਪਿਆਰ ਕਰਦੇ ਹਨ। ਉਨ੍ਹਾਂ ਕੋਲ਼ ਤਿੰਨ ਪ੍ਰਕਾਸ਼ਤ ਕਾਵਿ-ਸੰਗ੍ਰਹਿ, ਇੱਕ ਨਾਵਲ-ਇੰਨ-ਵਰਸ, ਇੱਕ ਨਾਵਲ ਤੇ ਸਿਰਜਾਣਤਮਕ ਗ਼ੈਰ-ਕਲਪ ਦਾ ਇੱਕ ਪੂਰਾ ਸੰਗ੍ਰਹਿ ਮੌਜੂਦ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।