
Banswara, Rajasthan •
Dec 08, 2025
Author
Nilanjana Nandy
ਨੀਲਾਂਜਨਾ ਨੰਦੀ ਦਿੱਲੀ ਦੀ ਵਿਜੁਅਲ ਕਲਾਕਾਰ ਅਤੇ ਸਿੱਖਿਅਕ ਹਨ। ਉਹ ਕਈ ਕਲਾ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਪੋਂਟ-ਏਵਨ ਸਕੂਲ ਔਫ ਆਰਟ ਤੋਂ ਵਜੀਫ਼ਾ ਵੀ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਨੇ ਬੜੋਦਾ ਦੇ ਮਹਾਰਾਜਾ ਸਾਇਆਜੀਰਾਉ ਯੂਨੀਵਰਸਿਟੀ ਦੇ ਫ਼ੈਕਲਟੀ ਔਫ ਫ਼ਾਈਨ ਆਰਟਸ ਤੋਂ ਚਿੱਤਰਕਾਰੀ ਵਿੱਚ ਮਾਸਟਰਸ ਡਿਗਰੀ ਪ੍ਰਾਪਤ ਕੀਤੀ ਹੈ। ਇੱਥੇ ਦਿੱਤੀਆਂ ਗਈਆਂ ਫ਼ੋਟੋਆਂ ਰਾਜਸਥਾਨ ਵਿੱਚ ‘ਇਕਿਉਲੀਬਰਿਮ’ ਨਾਮ ਦੇ ਆਰਟਿਸਟ ਇਨ ਰੈਸੀਡੈਂਸੀ ਪ੍ਰੋਗਰਾਮ ਤਹਿਤ ਲਈਆਂ ਗਈਆਂ ਹਨ।
Text Editor
Sharmila Joshi
Translator
Navneet Kaur Dhaliwal