the-poisoned-taps-of-peeragarhi-pa

New Delhi, Delhi

Apr 10, 2025

ਪੀਰਾਗੜੀ ਦੀਆਂ ਟੂਟੀਆਂ ‘ਚੋਂ ਵਹਿੰਦਾ ਜ਼ਹਿਰ

ਦਿੱਲੀ ਵਿੱਚ ਮੈਟ੍ਰੋ ਰੇਲ ਦੇ ਵਿਸਥਾਰ ਲਈ ਚੱਲਦੇ ਉਸਾਰੀ ਦੇ ਕੰਮ ਕਾਰਨ ਜ਼ਮੀਨਦੋਜ਼ ਸੀਵਰੇਜ ਅਤੇ ਪਾਈਪ ਪੁੱਟੇ ਜਾ ਚੁੱਕੇ ਹਨ। ਇੱਥੋਂ ਦੇ ਜਿਆਦਾਤਰ ਵਸਨੀਕਾਂ ਨੂੰ, ਜੋ ਕਿ ਦਿਹਾੜੀ ਕਰਦੇ ਹਨ, ਰੋਜ਼ਾਨਾ 100 ਰੁਪਏ ਪੀਣ ਦੇ ਪਾਣੀ 'ਤੇ ਖਰਚਣੇ ਪੈ ਰਹੇ ਹਨ

Want to republish this article? Please write to [email protected] with a cc to [email protected]

Author

Nitya Choubey

ਨਿਤਯਾ ਚੌਬੇ ਦਿੱਲੀ ਦੀ ਫ਼੍ਰੀਲਾਂਸ ਮਲਟੀਮੀਡਿਆ ਪੱਤਰਕਾਰ ਹਨ ਉਹ ਔਰਤਾਂ ਦੀ ਸਿਹਤ, ਦਿੱਲੀ ਸ਼ਹਿਰ ਦਾ ਦ੍ਰਿਸ਼, ਵਾਤਾਵਰਣ, ਕਲਾ ਅਤੇ ਸੱਭਿਆਚਾਰ ਵਰਗੇ ਵਿਸ਼ਿਆਂ ਬਾਰੇ ਪੱਤਰਕਾਰੀ ਕਰਦੇ ਹਨ।

Editor

Kavitha Iyer

ਕਵਿਥਾ ਅਈਅਰ 20 ਸਾਲਾਂ ਤੋਂ ਪੱਤਰਕਾਰ ਹਨ। ਉਹ ‘Landscapes Of Loss: The Story Of An Indian Drought’ (HarperCollins, 2021) ਦੀ ਲੇਖਕ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।