the-ore-that-breaks-bodies-in-bango-pa

East Singhbhum, Jharkhand

Mar 21, 2025

ਬਾਂਗੋ ਦੇ ਲੋਕਾਂ ਲਈ ਸ਼ਰਾਪ ਬਣੀਆਂ ਯੂਰੇਨੀਅਮ ਦੀਆਂ ਖਾਨਾਂ

ਅੱਧੀ ਸਦੀ ਤੋਂ, ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਯੂਰੇਨੀਅਮ ਖਾਨ, ਜਿਸ ਵਿੱਚ ਜਾਦੂਗੋੜਾ ਖਾਨ ਵੀ ਸ਼ਾਮਲ ਹੈ, ਦੇ ਆਸਪਾਸ ਵੱਸੇ ਪਿੰਡਾਂ ਦੇ ਲੋਕ ਰੇਡੀਓਐਕਟਿਵ ਰਿਸਾਅ ਤੇ ਜ਼ਹਿਰੀਲੇ ਤਲਾਬਾਂ ਦੇ ਕਾਰਨ ਭਾਰੀ ਕੀਮਤ ਤਾਰ ਰਹੇ ਹਨ

Want to republish this article? Please write to [email protected] with a cc to [email protected]

Author

Subhrajit Sen

ਸੁਭਰਜੀਤ ਸੇਨ ਮੂਲ਼ ਰੂਪ ਵਿੱਚ ਕੋਲਕਾਤਾ ਨੇੜੇ ਪੈਂਦੇ ਚੰਦਨਨਗਰ ਦੇ ਰਹਿਣ ਵਾਲ਼ੇ ਹਨ। ਉਹ ਸੁਤੰਤਰ ਗ੍ਰਾਫਿਕ ਡਿਜਾਇਨਰ ਦੇ ਰੂਪ ਵਿੱਚ ਕੰਮ ਕਰਦੇ ਹਨ ਤੇ ਹੁਣ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਡਾਕਿਊਮੈਂਟਰੀ ਫ਼ੋਟੋਗ੍ਰਾਫ਼ੀ ਦਾ ਅਧਿਐਨ ਕਰ ਰਹੇ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।