the-last-chukker-of-the-polo-ball-craftsman-pa

Howrah, West Bengal

Dec 15, 2023

ਪੋਲੋ ਗੇਂਦਾਂ ਬਣਾਉਣ ਵਾਲੇ ਕਾਰੀਗਰਾਂ ਦਾ ਕਿੱਤਾ ਆਖ਼ਰੀ ਦੌਰ ਵਿੱਚ

ਹਾਵੜਾ ਜ਼ਿਲ੍ਹੇ ਦੇ ਦਿਉਲਪੁਰ ਕਸਬੇ ਵਿੱਚ ਰਣਜੀਤ ਮੱਲ ਇੱਕੋ-ਇੱਕ ਸ਼ਖਸ ਹੈ ਜੋ ਬਾਂਸ ਦੇ ਰਾਈਜ਼ੋਮ (ਜ਼ਮੀਂਦੋਜ਼ ਤਣਾ) ਤੋਂ ਪੋਲੋ ਦੀ ਗੇਂਦ ਬਣਾ ਸਕਦਾ ਹੈ – ਇੱਕ ਅਜਿਹਾ ਹੁਨਰ ਜਿਸਦੀ ਪ੍ਰਸੰਗਕਤਾ ਮਸ਼ੀਨੀ ਫਾਈਬਰਗਲਾਸ ਦੀਆਂ ਬਣੀਆਂ ਗੇਂਦਾਂ ਦੇ ਮਕਬੂਲ ਹੋਣ ਨਾਲ ਖ਼ਤਮ ਹੋ ਗਈ ਹੈ। ਪਰ ਜਿਸ ਕਲਾ ਨੇ ਚਾਰ ਦਹਾਕਿਆਂ ਤੱਕ ਉਸਦਾ ਗੁਜ਼ਾਰਾ ਚਲਾਇਆ, ਉਸ ਦੀਆਂ ਯਾਦਾਂ ਅਜੇ ਵੀ ਉਸਦੇ ਨਾਲ ਹਨ

Want to republish this article? Please write to [email protected] with a cc to [email protected]

Author

Shruti Sharma

ਸ਼ਰੂਤੀ ਸ਼ਰਮਾ ਇੱਕ MMF-PARI (2022-23) ਵਜੋਂ ਜੁੜੀ ਹੋਈ ਹਨ। ਉਹ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼, ਕਲਕੱਤਾ ਵਿਖੇ ਭਾਰਤ ਵਿੱਚ ਖੇਡਾਂ ਦੇ ਸਮਾਨ ਦੇ ਨਿਰਮਾਣ ਦੇ ਸਮਾਜਿਕ ਇਤਿਹਾਸ ਉੱਤੇ ਪੀਐੱਚਡੀ ਕਰ ਰਹੀ ਹਨ।

Editor

Dipanjali Singh

ਦਿਪਾਂਜਲੀ ਸਿੰਘ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸਹਾਇਕ ਸੰਪਾਦਕ ਹਨ। ਉਹ ਪਾਰੀ ਲਾਈਬ੍ਰੇਰੀ ਵਾਸਤੇ ਦਸਤਾਵੇਜਾਂ ਦੀ ਖੋਜ ਕਰਨ ਤੇ ਇਕੱਠੇ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹਨ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।