the-invisible-labour-of-dalit-fisherwomen-pa

Mayiladuthurai, Tamil Nadu

Jun 17, 2025

ਦਲਿਤ ਮਛੇਰਾ ਔਰਤਾਂ ਦੀ ਮਿਹਨਤ ਰਹੀ ਓਹਲੇ ਦੀ ਓਹਲੇ

ਬਦਲ ਰਹੇ ਮੌਸਮ ਦੇ ਖ਼ਾਸੇ ਨੇ ਪਲਈਆਰ ਬੰਦਰਗਾਹ 'ਤੇ ਕੰਮ ਕਰਨ ਵਾਲ਼ੀਆਂ ਦਲਿਤ ਤੇ ਹੋਰ ਔਰਤ ਕਾਮਿਆਂ ਦੀ ਕਮਾਈ ਹੌਲ਼ੀ-ਹੌਲ਼ੀ ਨਿਗਲ਼ਣੀ ਸ਼ੁਰੂ ਕਰ ਦਿੱਤੀ ਹੈ। ਇਹ ਔਰਤਾਂ ਪਾਣੀ ਵਿੱਚ ਲੱਥ ਕੇ ਹੱਥੀਂ ਝੀਂਗੇ ਫੜ੍ਹਨ ਅਤੇ ਮੱਛੀ ਸੁਕਾਉਣ ਦਾ ਕੰਮ ਕਰਦੀਆਂ ਹਨ। ਸਮੇਂ ਦੀ ਪੈਂਦੀ ਮਾਰ ਦੇ ਬਾਵਜੂਦ ਵੀ ਇਨ੍ਹਾਂ ਕਾਮਿਆਂ ਦੀ ਬਾਂਹ ਫੜ੍ਹਨ ਲਈ ਕੋਈ ਵੀ ਰਾਜ ਸਰਕਾਰ ਅੱਗੇ ਨਹੀਂ ਆਈ

Want to republish this article? Please write to [email protected] with a cc to [email protected]

Author

Pradeep Elangovan

ਪ੍ਰਦੀਪ ਐਲੰਗੋਵਨ ਇੱਕ ਅਨੁਵਾਦਕ ਹਨ, ਜਿਨ੍ਹਾਂ ਨੇ ਭੂ-ਵਿਗਿਆਨ ਵਿੱਚ ਪੋਸਟ-ਗ੍ਰੈਜੁਏਸ਼ਨ ਡਿਗਰੀ ਹਾਸਲ ਕੀਤੀ ਹੈ। ਉਹ ਸੁਤੰਤਰ ਸਿਨੇਮਾ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਹਾਲ-ਫਿਲਹਾਲ ਇੱਕ ਨਿਊਜ ਪੋਰਟਲ ਲਈ ਬਤੌਰ ਅਨੁਵਾਦਕ ਕੰਮ ਕਰਦੇ ਹਨ।

Photographs

Pradeep Elangovan

ਪ੍ਰਦੀਪ ਐਲੰਗੋਵਨ ਇੱਕ ਅਨੁਵਾਦਕ ਹਨ, ਜਿਨ੍ਹਾਂ ਨੇ ਭੂ-ਵਿਗਿਆਨ ਵਿੱਚ ਪੋਸਟ-ਗ੍ਰੈਜੁਏਸ਼ਨ ਡਿਗਰੀ ਹਾਸਲ ਕੀਤੀ ਹੈ। ਉਹ ਸੁਤੰਤਰ ਸਿਨੇਮਾ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਹਾਲ-ਫਿਲਹਾਲ ਇੱਕ ਨਿਊਜ ਪੋਰਟਲ ਲਈ ਬਤੌਰ ਅਨੁਵਾਦਕ ਕੰਮ ਕਰਦੇ ਹਨ।

Photographs

Parimala

ਪਰਮਿਲਾ ਇੱਕ ਸਮਰਪਤ ਸਿਖਲਾਇਕ ਹਨ ਜਿਨ੍ਹਾਂ ਦਾ ਮਛੇਰੇ ਭਾਈਚਾਰੇ ਦੇ ਬੱਚਿਆਂ ਨਾਲ਼ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਦਾ ਤਜ਼ਰਬਾ ਹੈ। ਉਨ੍ਹਾਂ ਨਾਗਾਪੱਟੀਨਮ ਵਿਖੇ ਸੋਸ਼ਲ ਨੀਡ ਐਜੁਕੇਸ਼ਨ ਅਤੇ ਹਿਊਮਨ ਅਵੇਰਨੈੱਸ (SNEHA) ਦੇ ਨਾਲ਼ ਜੁੜੇ ਰਹੇ ਹੁਨ ਅਤੇ Dakshin Foundation ਅਤੇ SNEHA ਦੇ 'Coastal Grassroots Fellow' ਵਜੋਂ ਕੰਮ ਕਰਦੇ ਆਏ ਹਨ। ਉਨ੍ਹਾਂ ਨੂੰ ਪਲਾਨੀ ਕੁਮਾਰ ਨੇ ਸਿਖਲਾਈ ਦਿੱਤੀ ਹੈ।

Editor

Kavitha Muralidharan

ਕਵਿਥਾ ਮੁਰਲੀਧਰਨ ਚੇਨੱਈ ਅਧਾਰਤ ਸੁਤੰਤਰ ਪੱਤਰਕਾਰ ਅਤੇ ਤਰਜ਼ਾਮਕਾਰ ਹਨ। ਪਹਿਲਾਂ ਉਹ 'India Today' (Tamil) ਵਿੱਚ ਸੰਪਾਦਕ ਸਨ ਅਤੇ ਉਸ ਤੋਂ ਪਹਿਲਾਂ 'The Hindu' (Tamil) ਵਿੱਚ ਰਿਪੋਰਟਿੰਗ ਸੈਕਸ਼ਨ ਦੀ ਹੈਡ ਸਨ। ਉਹ ਪਾਰੀ (PARI ) ਦੀ ਵਲੰਟੀਅਰ ਹਨ।

Editor

Rajasangeethan

ਰਾਜਸੰਗੀਥਨ ਚੇਨਈ ਅਧਾਰਤ ਲੇਖਕ ਹਨ। ਉਹ ਤਾਮਿਲ਼ ਦੇ ਪ੍ਰਮੁੱਖ ਨਿਊਜ਼ ਚੈਨਲ ਨਾਲ਼ ਇੱਕ ਪੱਤਰਕਾਰ ਵਜੋਂ ਕੰਮ ਕਰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।