the-foaming-yamuna-perilous-piety-pa

New Delhi, Delhi

Mar 23, 2025

ਯਮੁਨਾ ਦੀ ਝੱਗ 'ਤੇ ਭਾਰੀ ਪਈ ਆਸਥਾ ਦੀ ਤਾਰੀ

ਛੱਠ ਪੂਜਾ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦਿੱਲੀ ਵਿਖੇ ਯਮੁਨਾ ਨਦੀ ਵਿੱਚ ਇਸ਼ਨਾਨ ਕਰਦੇ ਹਨ, ਜੋ ਕਿ ਖ਼ਤਰੇ ਦੀ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕੀ ਹੈ

Want to republish this article? Please write to [email protected] with a cc to [email protected]

Author

Prakhar Dobhal

ਪ੍ਰਖਰ ਡੋਭਾਲ 2025 ਦੇ ਪਾਰੀ ਐਮ. ਐਮ. ਐਫ. ਫ਼ੈਲੋ ਹਨ ਇੱਕ ਉਤਸ਼ਾਹੀ ਫ਼ੋਟੋਗ੍ਰਾਫ਼ਰ ਅਤੇ ਦਸਤਾਵੇਜੀ ਫ਼ਿਲਮ ਮੇਕਰ ਦੀ ਰੁਚੀ ਦਿਹਾਤੀ ਮਸਲਿਆਂ, ਰਾਜਨੀਤੀ ਅਤੇ ਸੱਭਿਆਚਾਰ ਵਿੱਚ ਹੈ

Editor

Sreya Urs

ਸਰੇਯਾ ਉਰਸ ਬੰਗਲੌਰ ਅਧਾਰਤ ਸੁਤੰਤਰ ਲੇਖਿਕਾ ਤੇ ਸੰਪਾਦਕ ਹਨ। ਉਨ੍ਹਾਂ ਕੋਲ਼ ਪ੍ਰਿੰਟ ਤੇ ਟੈਲੀਵਿਜ਼ਨ ਮੀਡਿਆ ਦੀ ਦੁਨੀਆ ਵਿੱਚ 30 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।