tamta-the-coppersmiths-of-uttarakhand-pa

Almora, Uttarakhand

Sep 11, 2025

ਟਾਮਟਾ: ਉੱਤਰਾਖੰਡ ਦੇ ਠਠੇਰੇ

ਦਲਿਤ ਠਠੇਰਿਆਂ ਦਾ ਇੱਕ ਛੋਟਾ ਜਿਹਾ ਝੁੰਡ ਉੱਤਰਾਖੰਡ ਵਿੱਚ ਸਦੀਆਂ ਪੁਰਾਣੀ ਰਿਵਾਇਤ ਨੂੰ ਜਿਉਂਦਿਆਂ ਰੱਖਦੇ ਹੋਏ ਪੂਜਾ ਅਤੇ ਹੋਰ ਰਸਮਾਂ ਲਈ ਸਮਾਨ ਤਿਆਰ ਕਰਦੇ ਹਨ

Want to republish this article? Please write to [email protected] with a cc to [email protected]

Author

Prakhar Dobhal

ਪ੍ਰਖਰ ਡੋਭਾਲ 2025 ਦੇ ਪਾਰੀ ਐਮ. ਐਮ. ਐਫ. ਫ਼ੈਲੋ ਹਨ ਇੱਕ ਉਤਸ਼ਾਹੀ ਫ਼ੋਟੋਗ੍ਰਾਫ਼ਰ ਅਤੇ ਦਸਤਾਵੇਜੀ ਫ਼ਿਲਮ ਮੇਕਰ ਦੀ ਰੁਚੀ ਦਿਹਾਤੀ ਮਸਲਿਆਂ, ਰਾਜਨੀਤੀ ਅਤੇ ਸੱਭਿਆਚਾਰ ਵਿੱਚ ਹੈ

Author

Swara Garge

ਸ੍ਵਰਾ ਗਰਗੇ 2025 ਦੇ ਪਾਰੀ ਐਮ. ਐਮ. ਐਫ. ਫ਼ੈਲੋ ਹਨ ਉਹ ਵਿਜ਼ੂਅਲ ਕਹਾਣੀਕਾਰ ਹਨ ਜਿਨ੍ਹਾਂ ਦੀ ਰੁਚੀ ਦਿਹਾਤੀ ਮਸਲਿਆਂ, ਸੱਭਿਆਚਾਰ, ਅਤੇ ਆਰਥਿਕਤਾ ਵਰਗੇ ਵਿਸ਼ਿਆਂ ਵਿੱਚ ਹੈ

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।