switching-guns-for-umbrellas-pa

Kozhikode, Kerala

Oct 12, 2025

ਬੰਦੂਕਾਂ ਤੋਂ ਛਤਰੀਆਂ ਤੱਕ

ਕਿਸੇ ਸਮੇਂ ਸਰਗਰਮ ਨਕਸਲੀ, ਜੋ ਹਥਿਆਰਬੰਦ ਸੰਘਰਸ਼ ਲਈ ਕਈ ਸਾਲ ਜੇਲ੍ਹ ’ਚ ਰਿਹਾ, 90ਵਿਆਂ ’ਚ ਅਈਨੂਰ (ਗਰੋ) ਵਾਸੂ ਹੁਣ ਛਤਰੀਆਂ ਬਣਾ-ਬਣਾ ਵੇਚਦਾ ਹੈ। ਰੋਜ਼ੀ-ਰੋਟੀ ਤੋਂ ਵਧ ਕੇ ਇਹ ਉਸ ਸ਼ਖਸ ਲਈ ਸਨਮਾਨ ਤੇ ਆਜ਼ਾਦੀ ਦਾ ਪ੍ਰਤੀਕ ਹਨ, ਜਿਸ ਨੇ ਬੰਦੂਕਾਂ ਦੀ ਥਾਂ ਕੱਪੜੇ ਨੂੰ ਤੇ ਇਨਕਲਾਬ ਦੀ ਥਾਂ ਸਹਿਣਸ਼ੀਲਤਾ ਨੂੰ ਚੁਣਿਆ

Photographer

Praveen K

Photo Editor

Binaifer Bharucha

Video Editor

Shreya Katyayini

Translator

Arshdeep Arshi

Want to republish this article? Please write to [email protected] with a cc to [email protected]

Author

K.A. Shaji

ਕੇ.ਏ. ਸ਼ਾਜੀ ਕੇਰਲ ਅਧਾਰਤ ਪੱਤਰਕਾਰ ਹਨ। ਉਹ ਮਨੁੱਖੀ ਹੱਕਾਂ, ਵਾਤਾਵਰਣ, ਜਾਤ, ਹਾਸ਼ੀਆਗਤ ਭਾਈਚਾਰਿਆਂ ਤੇ ਰੋਜ਼ੀ-ਰੋਟੀ ਦੇ ਮਸਲਿਆਂ ਨੂੰ ਲੈ ਕੇ ਲਿਖਦੇ ਹਨ।

Photographer

Praveen K

ਪਰਵੀਨ ਕੇ ਆਜਾਦ ਫੋਟੋਗ੍ਰਾਫਰ ਹਨ ਅਤੇ ਕੇਰਲ ਦੇ ਕੋੜੀਕੋੜ ਵਿੱਚ ਰਹਿੰਦੇ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Video Editor

Shreya Katyayini

ਸ਼੍ਰੇਯਾ ਕਾਤਯਾਈਨੀ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀਆਂ ਫ਼ਿਲਮਾਂ ਦੇ ਨਿਰਮਾਤਾ ਅਤੇ ਸੀਨੀਅਰ ਵੀਡੀਓ ਸੰਪਾਦਕ ਹਨ। ਉਹ ਇਲਸਟ੍ਰੇਸ਼ਨ ਵੀ ਕਰਦੀਆਂ ਹਨ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।