sweating-to-make-the-sweet-flaky-soul-of-patna-pa

Patna, Bihar

Nov 10, 2025

ਪਟਨਾ ਦੀ ਖਸਤਾ ਮਿਠਿਆਈ ਲਈ ਵਹਿੰਦਾ ਪਸੀਨਾ

ਬਿਹਾਰ ਦੀ ਰਾਜਧਾਨੀ ਵਿੱਚ ਬਣਦੀਆਂ ਸਵਾਦਿਸ਼ਟ ਬਾਕਰ-ਖਾਨੀ ਰੋਟੀ, ਪੱਪਾ ਬਿਸਕੁਟ ਅਤੇ ਹੋਰ ਮਿਠਾਈਆਂ ਵਿੱਚ ਜ਼ਿੰਦਾ ਹੈ ਇੱਕ ਨੁਸਖਾ ਵਜੂਦ ਦਾ। ਬੇਕਿੰਗ ਵਾਲ਼ੇ ਇਹਨਾਂ ਕਾਰੀਗਰਾਂ ਦੀ ਮਸ਼ੱਕਤ ਅਤੇ ਹੁਨਰ ਨੂੰ ਅਸਾਨੀ ਨਾਲ਼ ਵਿਸਾਰ ਦਿੱਤਾ ਜਾਂਦਾ ਹੈ, ਪਰ ਇਸ ਕਲਾ ਅਤੇ ਰਿਵਾਇਤ ਲਈ ਉਹਨਾਂ ਦਾ ਸਮਰਪਣ ਜ਼ਿੰਦਾ ਰਹਿੰਦਾ ਹੈ

Want to republish this article? Please write to [email protected] with a cc to [email protected]

Author

Ali Fraz Rezvi

ਅਲੀ ਫਰਾਜ਼ ਰਿਜ਼ਵੀ ਇੱਕ ਸੁਤੰਤਰ ਪੱਤਰਕਾਰ ਅਤੇ ਥੀਏਟਰ ਕਲਾਕਾਰ ਹੈ। ਉਹ 2023 ਲਈ ਪਾਰੀ-ਐਮਐਮਐਫ ਫੈਲੋ ਵੀ ਹੈ।

Editor

Kavitha Iyer

ਕਵਿਥਾ ਅਈਅਰ 20 ਸਾਲਾਂ ਤੋਂ ਪੱਤਰਕਾਰ ਹਨ। ਉਹ ‘Landscapes Of Loss: The Story Of An Indian Drought’ (HarperCollins, 2021) ਦੀ ਲੇਖਕ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Video Editor

Shreya Katyayini

ਸ਼੍ਰੇਯਾ ਕਾਤਯਾਈਨੀ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੀਆਂ ਫ਼ਿਲਮਾਂ ਦੇ ਨਿਰਮਾਤਾ ਅਤੇ ਸੀਨੀਅਰ ਵੀਡੀਓ ਸੰਪਾਦਕ ਹਨ। ਉਹ ਇਲਸਟ੍ਰੇਸ਼ਨ ਵੀ ਕਰਦੀਆਂ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।