swachh-bharat-and-people-still-clean-gutters-pa

Central Delhi, National Capital Territory of Delhi

Feb 26, 2025

'ਸਵੱਛ ਭਾਰਤ ਦੇ ਨਾਅਰੇ ਖੋਖਲੇ ਪਏ, ਲੋਕੀਂ ਗਟਰਾਂ ਅੰਦਰ ਲੱਥਣ ਨੂੰ ਮਜ਼ਬੂਰ ਹੋਏ'

ਅਰਜੁਨ ਸਿੰਘ ਹਾਲੇ ਮਸਾਂ 10 ਸਾਲ ਦਾ ਹੀ ਸੀ ਜਦੋਂ ਉਹਦੇ ਪਿਤਾ, ਰਾਜੇਸ਼ਵਰ ਦੀ ਦਿੱਲੀ ਵਿਖੇ ਇੱਕ ਸੀਵਰ ਦੀ ਸਫ਼ਾਈ ਦੌਰਾਨ ਮੌਤ ਹੋ ਗਈ ਸੀ। ਅੱਜ 14 ਦੀ ਉਮਰੇ ਸਕੂਲ ਜਾਣ ਵਾਲ਼ਾ ਇਹ ਮੁੰਡਾ ਗਲ਼ੀਓ-ਗਲ਼ੀ ਸਨੈਕਸ ਵੇਚਦਾ ਹੈ ਤੇ ਆਪਣਾ ਤੇ ਆਪਣੀ ਮਾਂ ਦਾ ਢਿੱਡ ਪਾਲ਼ਦਾ ਹੈ। ਉਹ ਵੱਡਾ ਹੋ ਕੇ ਬੈਂਕ ਮੈਨੇਜਰ ਬਣਨਾ ਚਾਹੁੰਦਾ ਹੈ

Want to republish this article? Please write to [email protected] with a cc to [email protected]

Author

Bhasha Singh

ਭਾਸ਼ਾ ਸਿੰਘ ਇੱਕ ਸੁਤੰਤਰ ਪੱਤਰਕਾਰ ਅਤੇ ਲੇਖਿਕਾ ਹਨ ਅਤੇ 2017 ਪਾਰੀ ਫੈਲੋ ਵੀ। ਹੱਥੀਂ ਮੈਲ਼ਾ ਢੋਹਣ ਬਾਰੇ ਉਨ੍ਹਾਂ ਦੀ ਕਿਤਾਬ, 'ਆਦਰਸ਼ਿਆ ਭਾਰਤ', (ਹਿੰਦੀ2012 ਵਿੱਚ ਪੇਂਗੁਇਨ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ (ਅੰਗਰੇਜ਼ੀ ਵਿੱਚ 'ਅਨਸੀਨ', 2014) ਉਨ੍ਹਾਂ ਦੀ ਪੱਤਰਕਾਰੀ ਨੇ ਉੱਤਰੀ ਭਾਰਤ ਵਿੱਚ ਖੇਤੀ ਸੰਕਟਪ੍ਰਮਾਣੂ ਪਲਾਂਟਾਂ ਦੀ ਰਾਜਨੀਤੀ ਅਤੇ ਜ਼ਮੀਨੀ ਹਕੀਕਤਾਂ ਅਤੇ ਦਲਿਤਲਿੰਗ ਅਤੇ ਘੱਟ ਗਿਣਤੀ ਅਧਿਕਾਰਾਂ 'ਤੇ ਧਿਆਨ ਕੇਂਦਰਿਤ ਕੀਤਾ ਹੈ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।