staying-half-hungry-due-to-the-demonetisation-drought-pa

Anantapur, Andhra Pradesh

Feb 26, 2025

'ਨੋਟਬੰਦੀ ਦੇ ਕਾਰਨ ਭੁੱਖੇ ਢਿੱਡ ਰਹਿਣ ਨੂੰ ਮਜ਼ਬੂਰ ਮਿਹਨਤਕਸ਼ ਅਬਾਦੀ'

ਜਦੋਂ ਆਂਧਰਾ ਪ੍ਰਦੇਸ਼ ਦੇ ਬੁਚਰਲਾ ਤੋਂ ਦਲਿਤ ਪ੍ਰਵਾਸੀ ਮਜ਼ਦੂਰ ਨਵੰਬਰ ਮਹੀਨੇ ਸਾਲਾਨਾ ਤਿਉਹਾਰ ਲਈ ਘਰ ਪਰਤੇ, ਤਾਂ ਉਨ੍ਹਾਂ ਨੇ ਦੇਖਿਆ ਕਿ ਘੱਟ ਪੈਦਾਵਾਰ ਅਤੇ ਨਕਦੀ ਦੀ ਘਾਟ ਕਾਰਨ, ਉਨ੍ਹਾਂ ਲਈ ਖੇਤਾਂ ਵਿੱਚ ਕੋਈ ਕੰਮ ਉਪਲਬਧ ਨਹੀਂ ਸੀ। ਨਤੀਜੇ ਵਜੋਂ, ਉਹ ਤਿਉਹਾਰ ਦੇ ਦੌਰਾਨ ਵੀ ਰੱਜਵਾਂ ਭੋਜਨ ਲੈਣ 'ਤੇ ਨਿਰਭਰ ਹੋ ਗਏ ਹਨ

Want to republish this article? Please write to [email protected] with a cc to [email protected]

Author

Rahul M.

ਰਾਹੁਲ ਐੱਮ. ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਅਧਾਰਤ ਸੁਤੰਤਰ ਪੱਤਰਕਾਰ ਹਨ ਅਤੇ 2017 ਤੋਂ ਪਾਰੀ ਦੇ ਫੈਲੋ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।