shepherds-in-palamu-battling-climate-change-pa

Palamu, Jharkhand

Sep 18, 2025

ਪਾਲਾਮੂ ਦੇ ਆਜੜੀ: ਸਾਡੇ ਬਾਅਦ, ਹੁਣ ਭੇਡਾਂ ਕੌਣ ਪਾਲ਼ੇਗਾ

ਵੱਧਦੇ ਤਾਪਮਾਨ ਤੇ ਡੂੰਘੇ ਹੁੰਦੇ ਜਲ ਸੰਕਟ ਨੇ ਝਾਰਖੰਡ ਦੇ ਆਜੜੀਆਂ 'ਤੇ ਦਬਾਅ ਪਾਇਆ ਹੈ। ਉਹ ਰਾਜ ਜਲਵਾਯੂ ਤਬਦੀਲੀ ਦੇ ਲਿਹਾਜ਼ ਤੋਂ ਭਾਰਤ ਦੇ ਅਤਿ-ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਇੱਕ ਹੈ। ਕਦੇ ਸਮਾਂ ਸੀ ਜਦੋਂ ਪਿੰਡਾਂ ਵਿੱਚ ਭੇਡਾਂ ਦੇ ਇੱਜੜਾਂ ਦਾ ਸੁਆਗਤ ਕੀਤਾ ਜਾਂਦਾ, ਪਰ ਹੁਣ ਉਨ੍ਹਾਂ ਦੀ ਮੌਜੂਦਗੀ ਵੱਲ ਕੋਈ ਧਿਆਨ ਤੱਕ ਨਹੀਂ ਦਿੰਦਾ

Want to republish this article? Please write to [email protected] with a cc to [email protected]

Author

Ashwini Kumar Shukla

ਅਸ਼ਵਨੀ ਕੁਮਾਰ ਸ਼ੁਕਲਾ ਝਾਰਖੰਡ ਦੇ ਵਿੱਚ ਰਹਿਣ ਵਾਲ਼ੇ ਇੱਕ ਫ੍ਰੀਲਾਂਸ ਪੱਤਰਕਾਰ ਹਨ ਅਤੇ ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ (2018-2019) ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ 2023 ਪਾਰੀ-ਐਮਐਮਐਫ ਫੈਲੋ ਹਨ।

Editor

Deeptesh Sen

ਦੀਪਤੇਸ਼ ਸੇਨ ਕੋਲਕਾਤਾ ਸਥਿਤ ਜਾਵਦਪੁਰ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਹੇ ਹਨ। ਉਨ੍ਹਾਂ ਦੇ ਅਧਿਐਨ ਦਾ ਖੇਤਰ 20ਵੀਂ ਸਦੀ ਦੇ ਸਾਹਿਤ, ਮਨੋਵਿਸ਼ਲੇਸ਼ਣ, ਸੱਭਿਆਚਾਰਕ ਅਧਿਐਨ ਤੇ ਖੇਡ ਜਗਤ ਤੱਕ ਫੈਲਿਆ ਹੋਇਆ ਹੈ। ਉਹ ਇੱਕ ਪ੍ਰਕਾਸ਼ਤ ਕਵੀ ਵੀ ਹਨ। ਉਨ੍ਹਾਂ ਦੇ ਕਾਵਿ ਲੇਖ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ। ਉਨ੍ਹਾਂ ਦੀਆਂ ਕਵਿਤਾਵਾਂ ਦੀ ਕਿਤਾਬ ਹਾਊਸ ਆਫ਼ ਸਾਂਗਸ 2017 ਵਿੱਚ ਰਾਈਟਰਸ ਵਰਕਸ਼ਾਪ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।