rights-on-paper-struggles-on-ground-pa

Budgam, Jammu and Kashmir

Dec 06, 2023

ਕਾਗ਼ਜ਼ਾਂ ਵਿੱਚ ਚੀਕਣ ਸਕੀਮਾਂ, ਉਲਟ ਨੇ ਜ਼ਮੀਨੀ ਹਕੀਕਤਾਂ

ਹਿਮਾਲਿਆ ਦੇ ਪਸ਼ੂ ਪਾਲਕ ਆਪਣੇ ਲਈ ਬਣੀਆਂ ਸਟੇਟ ਵੈਲਫੇਅਰ ਸਕੀਮਾਂ, ਜੰਗਲਾਂ ਨਾਲ ਜੁੜੇ ਹੱਕ ਅਤੇ ਇੱਥੋਂ ਤੱਕ ਕਿ ਰਾਸ਼ਨ ਕਾਰਡ ਦੀਆਂ ਸਹੂਲਤਾਂ ਵੀ ਨਹੀਂ ਮਾਣ ਪਾ ਰਹੇ। ਅਬਦੁਲ ਰਸ਼ੀਦ ਸ਼ੇਖ ਅਤੇ ਨਜ਼ੀਰ ਅਹਿਮਦ ਡਿੰਡਾ ਵਰਗੇ ਕਈ ਸੂਬੇ ਤੋਂ ਜਵਾਬਦੇਹੀ ਮੰਗਣ ਲਈ RTI ਕਾਰਕੁੰਨ ਬਣ ਗਏ

Want to republish this article? Please write to [email protected] with a cc to [email protected]

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।

Author

Rudrath Avinashi

ਰੁਦਰਥ ਅਵਿਨਾਸ਼ੀ ਖੋਜ ਅਤੇ ਦਸਤਾਵੇਜ਼ੀਕਰਨ ਜ਼ਰੀਏ ਸਾਂਝੇ ਸੁਰੱਖਿਅਤ ਇਲਾਕਿਆਂ ਦੇ ਮੁੱਦਿਆਂ ’ਤੇ ਕੰਮ ਕਰਦੇ ਹਨ। ਉਹ ਕਲਪਵਰਿਕਸ਼ ਦੇ ਮੈਂਬਰ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।