portrait-of-an-artist-as-professor-pa

Madurai, Tamil Nadu

Jul 26, 2025

ਇੱਕ ਲੋਕ-ਕਲਾਕਾਰ ਜਦੋਂ ਪ੍ਰੋਫ਼ੈਸਰ ਬਣਿਆ

ਮਿਲ਼ੋ ਇੱਕ ਅਜਿਹੇ ਲੋਕ ਕਲਾਕਾਰ ਨੂੰ, ਜਿਹਨੂੰ ਦਲਿਤ ਹੋਣ ਦਾ ਸੰਤਾਪ ਤਾਉਮਰ ਹੰਢਾਉਣਾ ਪਿਆ। ਇਸ ਜਿਲ੍ਹਣ 'ਚੋਂ ਨਿਕਲ਼ਣ ਦਾ ਰਾਹ ਉਹਨੂੰ ਪੜ੍ਹਾਈ ਲਿਖਾਈ ਵਿੱਚ ਦਿੱਸਿਆ, ਪਰ ਉਸ ਮੁਕਾਮ 'ਤੇ ਅਪੜਨ ਤੋਂ ਬਾਅਦ ਵੀ ਜਾਤ-ਅਧਾਰਤ ਢਾਂਚੇ ਦੀਆਂ ਅਮਰਵੇਲਾਂ ਉਹਦਾ ਪਿੱਛਾ ਨਹੀਂ ਛੱਡਦੀਆਂ। ਇਹ ਡਾਕਿਊਮੈਂਟਰੀ ਫ਼ਿਲਮ ਉਹਦੇ ਦਲਦਲ ਵਿੱਚ ਧਸਦੇ ਜਾਣ ਤੇ ਨਿਕਲ਼ਣ ਲਈ ਹੱਥ-ਪੈਰ ਮਾਰਨ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ

Translator

Kamaljit Kaur

Documentary

Aayna

Want to republish this article? Please write to [email protected] with a cc to [email protected]

Documentary

Aayna

ਆਇਨਾ ਵਿਜੂਅਲ ਸਟੋਰੀ-ਟੈਲਰ ਹੋਣ ਦੇ ਨਾਲ਼-ਨਾਲ਼ ਪਾਰੀ ਲਈ ਕੰਮ ਕਰਨ ਵਾਲ਼ੇ ਫ਼ੋਟੋਗ੍ਰਾਫ਼ਰ ਵੀ ਹਨ।

Video Editor

Himanshu Chutia Saikia

ਹਿਮਾਂਸ਼ੂ ਸੁਤੀਆ ਸੈਕਿਆ, ਅਸਾਮ ਦੇ ਜੋਰਹਾਟ ਜ਼ਿਲ੍ਹੇ ਦੇ ਇੱਕ ਸੁਤੰਤਰ ਡਾਕਿਊਮੈਂਟਰੀ ਫ਼ਿਲਮਮੇਕਰ, ਮਿਊਜਿਕ ਪ੍ਰੋਡਿਊਸਰ, ਫ਼ੋਟੋਗ੍ਰਾਫ਼ਰ ਅਤੇ ਇੱਕ ਸਟੂਡੈਂਟ ਐਕਟੀਵਿਸਟ ਹਨ। ਉਹ ਸਾਲ 2021 ਦੇ ਪਾਰੀ ਫੈਲੋ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।