playing-with-diversity-pa

Chhotaudepur, Gujarat

Jul 20, 2025

ਖੇਡਾਂ ਵੰਨ-ਸੁਵੰਨਤਾ ਦੀਆਂ

ਛੋਟਾਉਦਯਪੁਰ ਦੇ ਇਸ ਰਿਹਾਇਸ਼ੀ ਪ੍ਰਾਇਮਰੀ ਸਕੂਲ ਵਿੱਚ ਆਦਿਵਾਸੀ ਬੱਚੀਆਂ ਕੁਝ ਖੇਡਾਂ ਖੇਡਦੀਆਂ ਹਨ। ਬੇਸ਼ੱਕ, ਉਨ੍ਹਾਂ ਸਾਰੀਆਂ ਬੱਚੀਆਂ ਦੀਆਂ ਆਪੋ-ਆਪਣੀਆਂ ਮਾਂ-ਬੋਲੀਆਂ ਹਨ ਪਰ ਉਨ੍ਹਾਂ ਦੀ ਖੇਡ ਦੀ ਭਾਸ਼ਾ ਗੁਜਰਾਤੀ ਹੈ, ਜੋ ਉਨ੍ਹਾਂ ਦੀ ਭਾਸ਼ਾ ਹੈ ਵੀ ਨਹੀਂ

Want to republish this article? Please write to [email protected] with a cc to [email protected]

Author

Vanita Valvi

ਵਨੀਤਾ ਵਾਲਵੀਂ ਚੋਟਾਉਯੂਪੁਰ ਜ਼ਿਲ੍ਹੇ ਦੇ ਤੇਜਗੜ੍ਹ ਪਿੰਡ ਦੀਆਂ ਆਦਿਵਾਸੀ ਅਕੈਡਮੀ ਦੇ ਪਰਿਸਰਾਂ ਵਿੱਚ ਵਸੰਤ ਸਕੂਲ ਦੇ ਅਧਿਆਪਕ।

Video

Vikesh Rathawa

ਵਿਕੇਸ਼ ਕੁਮਾਰ ਰਾਠਵਾ, ਗੁਜਰਾਤ ਦੇ ਛੋਟਾਉਦੈਪੁਰ ਦੇ ਕੋਰਾਜ਼ ਪਿੰਡ ਦੇ ਵਾਸੀ ਹਨ, ਤੇਜ਼ਗੜ੍ਹ ਦੀ ਆਦਿਵਾਸੀ ਅਕੈਡਮੀ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵਿਕੇਸ਼ ਕੁਮਾਰ ਤੇਜ਼ਗੜ੍ਹ ਭਾਸ਼ਣ ਵਸਤੂ ਸੰਗ੍ਰਹਾਲੇ ਵਿੱਚ ਆਡੀਓ, ਵੀਡੀਓ, ਫੋਟੋ ਅਤੇ ਸਾਹਿਤ ਆਰਕਾਈਵ ਬਣਾਉਣ ਦੇ ਜ਼ਰੀਏ ਆਦਿਵਾਸੀਆਂ ਦੀ ਧੁਨੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਵਿੱਚ ਸਹਾਇਤਾ ਕਰ ਰਹੇ ਹਨ। ਆਦਿਵਾਸੀ ਸੰਸਕ੍ਰਿਤੀ ਅਤੇ ਵਸਤੂ ਸੰਗ੍ਰਹਾਲੇ ਦੇ ਅਧਿਐਨ ਵਿੱਚ ਦਿਲਚਸਪੀ ਰੱਖਣ ਵਾਲੇ, ਉਨ੍ਹਾਂ ਨੇ ਪੀਪਲਜ਼ ਲਿੰਗਵਿਸਟਿਕ ਸਰਵੇ ਆਫ ਇੰਡੀਆ ਲਈ ਵੀ ਯੋਗਦਾਨ ਦਿੱਤਾ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।