pili-vesha-folk-art-dancing-to-the-beat-pa

Udupi, Karnataka

Nov 24, 2023

ਨਗਾੜੇ ਦੀ ਥਾਪ 'ਤੇ ਥਿੜਕਦੇ ਪੀਲ਼ੀ ਵੇਸ਼ਾ ਲੋਕ ਨਾਚ ਕਲਾਕਾਰ

ਉਤਸ਼ਾਹ ਅਤੇ ਜੋਸ਼ ਨਾਲ਼ ਭਰਿਆ ਅਤੇ ਨੌਜਵਾਨਾਂ ਦੁਆਰਾ ਪੇਸ਼ ਕੀਤਾ ਜਾਣ ਵਾਲ਼ਾ ਇਹ ਲੋਕ ਨਾਚ ਮੁੱਖ ਤੌਰ 'ਤੇ ਤੱਟਵਰਤੀ ਕਰਨਾਟਕ ਦੀ ਵਿਸ਼ੇਸ਼ਤਾ ਹੈ। ਦੁਸ਼ਹਿਰੇ ਅਤੇ ਜਨਮਅਸ਼ਟਮੀ ਦੇ ਨੇੜਲੇ ਤਿਉਹਾਰਾਂ ਦੇ ਇੱਕ ਜ਼ਰੂਰੀ ਹਿੱਸੇ ਵਜੋਂ, ਇਹਦਾ ਅਯੋਜਨ ਮੁਕਾਮੀ ਲੋਕ ਆਪਸੀ ਆਰਥਿਕ ਸਹਿਯੋਗ ਨਾਲ਼ ਕਰਦੇ ਹਨ

Want to republish this article? Please write to [email protected] with a cc to [email protected]

Author

Nithesh Mattu

Nithesh Mattu is a photographer and photo editor based in Udupi, Karnataka.

Text

Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।