petrol-price-hikes-fuel-sidhi-salesmens-struggles-pa

Sidhi, Madhya Pradesh

Nov 24, 2025

ਪੈਟਰੋਲ ਦੀਆਂ ਵਧੀਆਂ ਕੀਮਤਾਂ, ਘਟਿਆ ਲੋਕਾਂ ਦਾ ਕਾਰੋਬਾਰ

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਵਿਖੇ ਮੋਟਰਸਾਈਕਲ ਰਾਹੀਂ ਪਿੰਡ-ਪਿੰਡ ਘੁੰਮ ਕੇ ਸਾੜੀਆਂ, ਚਾਦਰਾਂ ਤੇ ਹੋਰ ਸਮਾਨ ਵੇਚਣ ਵਾਲ਼ੇ ਫੇਰੀਵਾਲ਼ਿਆਂ ਦਾ ਕਹਿਣਾ ਹੈ ਕਿ ਤਾਲਾਬੰਦੀ ਦੇ ਕਹਿਰ ਤੋਂ ਤਾਂ ਉਹ ਜਿਵੇਂ-ਕਿਵੇਂ ਬਚ ਨਿਕਲ਼ੇ ਪਰ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਉਨ੍ਹਾਂ ਦਾ ਕਾਰੋਬਾਰ ਤਬਾਹ ਕਰ ਛੱਡਿਆ ਹੈ

Want to republish this article? Please write to [email protected] with a cc to [email protected]

Author

Anil Kumar Tiwari

ਅਨਿਲ ਕੁਮਾਰ ਤਿਵਾੜੀ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦੇ ਇੱਕ ਸੁਤੰਤਰ ਪੱਤਰਕਾਰ ਹਨ। ਉਹ ਆਮ ਤੌਰ 'ਤੇ ਵਾਤਾਵਰਣ ਨਾਲ਼ ਜੁੜੇ ਮੁੱਦਿਆਂ ਤੇ ਪੇਂਡੂ ਵਿਕਾਸ ਸਬੰਧੀ ਰਿਪੋਰਟਾਂ ਲਿਖਦੇ ਹਨ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।