nhaan-pa

Kota, Rajasthan

Jan 09, 2025

ਨਹਾਨ

ਕਰੀਬ 500 ਸਾਲਾਂ ਤੋਂ ਰਾਜਸਥਾਨ ਦੇ ਹਾੜੌਤੀ ਦੇ ਸੰਗੋਦ ਪਿੰਡ ਵਿਖੇ ਇੱਕ ਲੋਕ ਰੀਤੀ-ਰਿਵਾਜ ਨੂੰ ਤਿਓਹਾਰ ਦੇ ਰੂਪ ਵਜੋਂ ਮਨਾਇਆ ਜਾਂਦਾ ਰਿਹਾ ਹੈ, ਪੇਸ਼ ਹੈ ਉਸ ਤਿਓਹਾਰ ਦੇ ਜਸ਼ਨਾਂ ਨੂੰ ਤੁਹਾਡੇ ਸਾਹਮਣੇ ਲਿਆਉਂਦੀ ਇੱਕ ਦਸਤਾਵੇਜ਼ੀ ਫ਼ਿਲਮ

Want to republish this article? Please write to [email protected] with a cc to [email protected]

Author

Sarvesh Singh Hada

ਸਰਵੇਸ਼ ਸਿੰਘ ਹਾਡਾ ਰਾਜਸਥਾਨ ਦੇ ਇੱਕ ਪ੍ਰਯੋਗਾਤਮਕ ਫ਼ਿਲਮ ਨਿਰਮਾਤਾ ਹਨ। ਉਹ ਸਥਾਨਕ ਹੜੌਤੀ ਖੇਤਰ ਦੀਆਂ ਲੋਕ ਪਰੰਪਰਾਵਾਂ ਦੀ ਖੋਜ ਅਤੇ ਦਸਤਾਵੇਜ਼ ਤਿਆਰ ਕਰਦੇ ਹਨ।

Text Editor

Swadesha Sharma

ਸਵਦੇਸ਼ਾ ਸ਼ਰਮਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿੱਚ ਇੱਕ ਖੋਜਕਰਤਾ ਅਤੇ ਸਮੱਗਰੀ ਸੰਪਾਦਕ ਹੈ। ਉਹ ਪਾਰੀ ਲਾਇਬ੍ਰੇਰੀ ਲਈ ਸਰੋਤਾਂ ਨੂੰ ਠੀਕ ਕਰਨ ਲਈ ਵਲੰਟੀਅਰਾਂ ਨਾਲ ਵੀ ਕੰਮ ਕਰਦੀ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।