new-narratives-of-our-fragmented-history-pa

Prayagraj, Uttar Pradesh

Mar 21, 2025

ਖੰਡ-ਖੰਡ ਇਤਿਹਾਸ ਜਦ ਸਿਰਜੇ ਨਵੇਂ ਬਿਰਤਾਂਤ

ਸਾਡੇ ਮੁਲਕ ਦਾ ਪਰੇਸ਼ਾਨ ਕਰ ਸੁੱਟਣ ਵਾਲ਼ਾ, ਪਰ ਆਸਵੰਦ ਵਰਤਮਾਨ ਤੇ ਵਿਵਾਦਾਂ ਵਿੱਚ ਘਿਰਿਆ ਰਹਿਣ ਵਾਲ਼ਾ ਇਤਿਹਾਸ ਆਪਸ ਵਿੱਚ ਗੁੰਨ੍ਹੇ ਨਜ਼ਰ ਆਉਂਦੇ ਹਨ ਤੇ ਕਵੀ ਦੀ ਕਵਿਤਾ ਰਾਹੀਂ ਅਸੀਂ ਆਪਣੀਆਂ ਮਿਥਿਹਾਸਕ ਕਥਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ

Illustration

Mohan

Translator

Kamaljit Kaur

Want to republish this article? Please write to [email protected] with a cc to [email protected]

Author

Anshu Malviya

ਅੰਸ਼ੂ ਮਾਲਵੀਆ ਹਿੰਦੀ ਕਵਿਤਰੀ ਹਨ ਜਿਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਉਹ ਇਲਾਹਾਬਾਦ ਅਧਾਰਤ ਹਨ ਅਤੇ ਸਮਾਜਿਕ ਅਤੇ ਸੱਭਿਆਚਾਰਕ ਕਾਰਕੁੰਨ ਵੀ ਹਨ, ਜੋ ਸ਼ਹਿਰੀ ਗ਼ਰੀਬਾਂ ਅਤੇ ਇਨਫਾਰਮਲ ਸੈਕਟਰ ਦੇ ਕਰਮਚਾਰੀਆਂ ਅਤੇ ਸੰਯੁਕਤ ਵਿਰਾਸਤ ਦੇ ਨਾਲ਼ ਕੰਮ ਕਰਦੀ ਹਨ।

Illustration

Mohan

ਮੋਹਨਮੁੰਬਈ ਸਥਇਤ ਸੁਤੰਤਰ ਚਿੱਤਰਕਾਰ ਤੇ ਲੇਖਕ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।