my-tarpa-is-my-deity-pa

Palghar, Maharashtra

Feb 22, 2024

'ਮੇਰਾ ਤਾਰਪਾ ਹੀ ਮੇਰਾ ਸਭ ਕੁਝ ਹੈ'

ਭੀਕਲਿਆ ਲਾਡਕੀਆ ਢੀਂਡਾ ਵਰਲੀ ਆਦਿਵਾਸੀ ਹਨ। 89 ਸਾਲਾ ਸੰਗੀਤਕਾਰ ਵਲਵਾਂਡੇ ਦੇ ਰਹਿਣ ਵਾਲ਼ੇ ਹਨ। ਉਹ ਤਾਰਪਾ ਵਜਾਉਂਦੇ ਹਨ, ਜੋ ਇੱਕ ਰਵਾਇਤੀ ਹਵਾ ਦਾ ਯੰਤਰ ਹੈ ਅਤੇ ਬਾਂਸ ਤੇ ਲੌਕੀ ਦੇ ਖੋਲ਼ਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਇਸ ਲੇਖ ਵਿੱਚ ਉਹ ਆਪਣੇ ਸੰਗੀਤ ਦੇ ਮਗਰ ਕੰਮ ਕਰਨ ਵਾਲ਼ੇ ਵਿਸ਼ਵਾਸ ਬਾਰੇ ਗੱਲ ਕਰਦੇ ਹਨ

Want to republish this article? Please write to [email protected] with a cc to [email protected]

Author

Bhiklya Ladkya Dhinda

ਭੀਕਲਿਆ ਲਾਡਕੀਆ ਢੀਂਡਾ ਪਾਲਘਰ ਜ਼ਿਲ੍ਹੇ ਦੇ ਜਵਾਹਰ ਬਲਾਕ ਦੇ ਵਲਵਾਂਡੇ ਦੀ ਇੱਕ ਪੁਰਸਕਾਰ ਜੇਤੂ ਵਾਰਲੀ ਤਾਰਪਾ ਵਾਦਕ ਹਨ। ਉਨ੍ਹਾਂ ਦਾ ਸਭ ਤੋਂ ਤਾਜ਼ਾ ਸਨਮਾਨ 2022 ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਹੈ। ਉਹ ਹੁਣ 89 ਸਾਲ ਦੇ ਹੋ ਗਏ ਹਨ।

Photos and Video

Siddhita Sonavane

ਸਿੱਧੀਤਾ ਸੋਨਾਵਨੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਇੱਕ ਪੱਤਰਕਾਰ ਅਤੇ ਸਮੱਗਰੀ ਸੰਪਾਦਕ ਹਨ। ਉਨ੍ਹਾਂ ਨੇ 2022 ਵਿੱਚ ਐੱਸਐੱਨਡੀਟੀ ਮਹਿਲਾ ਯੂਨੀਵਰਸਿਟੀ, ਮੁੰਬਈ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਦੇ ਹੀ ਅੰਗਰੇਜ਼ੀ ਵਿਭਾਗ ਵਿੱਚ ਇੱਕ ਵਿਜ਼ਿਟਿੰਗ ਫੈਕਲਟੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।