meera-umap-singing-in-the-change-pa

Aurangabad, Maharashtra

Apr 14, 2024

ਮੀਰਾ ਉਪਾਮ: ਅਵਾਜ਼ 'ਚੋਂ ਫੁਟਦੀ ਬਦਲਾਅ ਦੀ ਚਿਣਗ

ਮਤੰਗ ਭਾਈਚਾਰੇ ਦੀ ਇੱਕ ਛੋਟੀ ਜਿਹੀ ਲੜਕੀ ਮਹਾਰਾਸ਼ਟਰ ਦੇ ਪਿੰਡ ਵਿੱਚ ਆਪਣੀ ਮਾਂ ਅਤੇ ਪਿਤਾ ਨਾਲ਼ ਗਾਉਂਦੀ ਹੋਈ ਭੀਖ ਮੰਗਦੀ ਰਹੀ ਅਤੇ ਵੱਡੀ ਹੋ ਕੇ ਇੱਕ ਕ੍ਰਾਂਤੀਕਾਰੀ ਸ਼ਾਹੀਰ ਬਣ ਜਾਂਦੀ ਹੈ। ਉਸਨੇ ਇੱਕ ਛੋਟਾ ਜਿਹਾ ਥਪਕੀ ਸਾਜ਼ 'ਦਿਮਾੜੀ' ਵਜਾਇਆ, ਭੀਮ ਗੀਤ ਗਾਏ ਅਤੇ ਬਾਬਾ ਸਾਹਿਬ ਦੇ ਸੰਦੇਸ਼ ਫੈਲਾਏ। 14 ਅਪ੍ਰੈਲ, 2024 ਨੂੰ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਪੇਸ਼ ਹੈ ਉਨ੍ਹਾਂ ਦੀ ਕਹਾਣੀ

Want to republish this article? Please write to [email protected] with a cc to [email protected]

Author

Keshav Waghmare

ਕੇਸ਼ਵ ਵਾਘਮਾਰੇ, ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੇ ਇੱਕ ਲੇਖਕ ਅਤੇ ਖੋਜਾਰਥੀ ਹਨ। ਉਹ ਸਾਲ 2012 ਵਿੱਚ ਗਠਿਤ 'ਦਲਿਤ ਆਦਿਵਾਸੀ ਅਧਿਕਾਰ ਅੰਦੋਲਨ (ਡੀਏਏਏ) ਦੇ ਮੋਢੀ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਮਰਾਠਵਾੜਾ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਦਾ ਦਸਤਾਵੇਜੀਕਰਨ ਕਰ ਰਹੇ ਹਨ।

Editor

Medha Kale

ਮੇਧਾ ਕਾਲੇ ਪੂਨਾ ਅਧਾਰਤ ਹਨ ਅਤੇ ਉਨ੍ਹਾਂ ਨੇ ਔਰਤਾਂ ਅਤੇ ਸਿਹਤ ਸਬੰਧੀ ਖੇਤਰਾਂ ਵਿੱਚ ਕੰਮ ਕੀਤਾ ਹੈ। ਉਹ ਪਾਰੀ (PARI) ਲਈ ਇੱਕ ਤਰਜ਼ਮਾਕਾਰ ਵੀ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Illustrations

Labani Jangi

ਲਾਬਾਨੀ ਜਾਂਗੀ ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਦੀ ਇੱਕ ਕੁਸ਼ਲ ਪੇਂਟਰ ਹਨ ਤੇ ਉਨ੍ਹਾਂ ਨੇ ਇਸ ਵਾਸਤੇ ਕੋਈ ਰਸਮੀ ਸਿਖਲਾਈ ਹਾਸਲ ਨਹੀਂ ਕੀਤੀ। ਉਹ 2025 ਵਿੱਚ T.M. ਕ੍ਰਿਸ਼ਨਾ-PARI ਇਨਾਮ ਦੀ ਪਹਿਲੀ ਜੇਤੂ ਵੀ ਰਹੇ ਹਨ ਅਤੇ 2020 ਵਿੱਚ PARI ਫੈਲੋ ਵੀ ਰਹਿ ਚੁੱਕੇ ਹਨ। ਲਾਬਾਨੀ, ਕੋਲਕਾਤਾ ਦੇ 'ਸੈਂਟਰ ਫ਼ਾਰ ਸਟੱਡੀਜ਼ ਇਨ ਸੋਸ਼ਲ ਸਾਇੰਸਸ' ਤੋਂ ਮਜ਼ਦੂਰਾਂ ਦੇ ਪਲਾਇਨ ਦੇ ਮੁੱਦਿਆਂ ਨੂੰ ਲੈ ਕੇ ਪੀਐੱਚਡੀ ਲਿਖ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।