kukdeshwars-paan-leaf-is-wilting-pa

Neemuch, Madhya Pradesh

Jan 17, 2024

ਜਲਵਾਯੂ ਤਬਦੀਲੀ ਦੀ ਮਾਰ ਹੇਠ ਪਾਨ ਦੇ ਮਲ਼ੂਕ ਪੱਤੇ

ਮੱਧ ਪ੍ਰਦੇਸ਼ ਦੇ ਇਸ ਪਿੰਡ ਵਿੱਚ ਪ੍ਰਕਾਸ਼ ਬੁੰਦੀਵਾਲ ਵਰਗੇ ਕਿਸਾਨ ਪਾਨ ਦੇ ਪੱਤੇ ਉਗਾਉਂਦੇ ਹਨ। ਇਹ ਨਾਜ਼ੁਕ ਵੇਲ ਅਜਿਹੀ ਫ਼ਸਲ ਹੈ ਜਿਹਨੂੰ ਗਰਮੀ, ਠੰਡ ਅਤੇ ਭਾਰੀ ਮੀਂਹ ਅਤੇ ਤੂਫ਼ਾਨ ਦਾ ਸਾਹਮਣਾ ਕਰਨਾ ਪੈਣਾ ਹੀ ਪੈਣਾ ਹੈ। ਇਸ ਫ਼ਸਲ ਲਈ ਕੋਈ ਸਰਕਾਰੀ ਸਹਾਇਤਾ ਉਪਲਬਧ ਨਹੀਂ ਹੈ ਜਿਹਦੀ ਕਾਸ਼ਤ ਵਿੱਚ ਬਹੁਤ ਸਾਰੇ ਜੋਖ਼ਮ ਹਨ

Student Reporter

Harsh Choudhary

Translator

Kamaljit Kaur

Want to republish this article? Please write to [email protected] with a cc to [email protected]

Student Reporter

Harsh Choudhary

ਹਰਸ਼ ਚੌਧਰੀ ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਦੇ ਇੱਕ ਵਿਦਿਆਰਥੀ ਹਨ। ਉਹ ਮੱਧ ਪ੍ਰਦੇਸ਼ ਦੇ ਕੁਕਦੇਸ਼ਵਰ ਵਿੱਚ ਵੱਡੇ ਹੋਏ ਹਨ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।